‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੀ ਰਿਪੋਰਟਰ ਰੀਟਾ ਗਰਭਵਤੀ, ਤਸਵੀਰਾਂ ਸ਼ੇਅਰ ਕਰ ਦਿੱਤੀ ਜਾਣਕਾਰੀ
ਏਬੀਪੀ ਸਾਂਝਾ | 27 Aug 2019 05:12 PM (IST)
1
2
3
4
5
6
ਰੀਟਾ ਦਾ ਕਿਰਦਾਰ ਨਿਭਾਉਣ ਵਾਲੀ ਪ੍ਰਿਆ ਰੀਅਲ ਲਾਈਫ ‘ਚ ਕਾਫੀ ਹੌਟ ਤੇ ਬੋਲਡ ਹੈ।
7
ਤਸਵੀਰ ‘ਚ ਉਸ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਹੈ। ਇਨ੍ਹੀਂ ਦਿਨੀਂ ਉਹ ਮਾਲਦੀਪ ‘ਚ ਹੈ ਤੇ ਆਪਣੇ ਪਤੀ ਮਾਲਵ ਨਾਲ ਛੁੱਟੀਆਂ ਮਨਾ ਰਹੀ ਹੈ।
8
ਆਪਣੀ ਪ੍ਰੈਗਨੈਂਸੀ ਦੀ ਨਿਊਜ਼ ਸ਼ੇਅਰ ਕਰਨ ਦੇ ਨਾਲ-ਨਾਲ ਉਸ ਨੇ ਆਪਣੀਆਂ ਕਈ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
9
ਟੀਵੀ ਐਕਟਰਸ ਪ੍ਰਿਆ ਆਹੁਜਾ ਨੇ ਬੇਹੱਦ ਸ਼ਾਨਦਾਰ ਤਰੀਕੇ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਕਿ ਉਹ ਗਰਭਵਤੀ ਹੈ। ਪ੍ਰਿਆ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਰਿਪੋਰਟ ਰੀਟਾ ਦਾ ਰਿਕਦਾਰ ਨਿਭਾਅ ਸਭ ਦਾ ਦਿਲ ਜਿੱਤ ਚੁੱਕੀ ਹੈ।