ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾਵਾਂ ਦੀ ਸੂਚੀ ‘ਚੋਂ ਦੀਪਿਕਾ-ਪ੍ਰਿਅੰਕਾ ਆਊਟ
22 ਮਿਲੀਅਨ ਡਾਲਰ ਯਾਨੀ 157 ਕਰੋੜ ਰੁਪਏ ਦੀ ਕਮਾਈ ਨਾਲ ਐਲੇਨ ਪੋਂਪੋ 10ਵੇਂ ਨੰਬਰ ਹੈ।
Download ABP Live App and Watch All Latest Videos
View In Appਨੌਵੇਂ ਸਥਾਨ ‘ਤੇ ਚਾਰਲੀਜ਼ ਥੇਰੋਨ ਨੇ ਕਬਜ਼ਾ ਕੀਤਾ ਹੈ। ਜਿਸ ਦੀ ਕਮਾਈ 23 ਮਿਲੀਅਨ ਡਾਲਰ ਯਾਨੀ 164 ਕਰੋੜ ਰੁਪਏ ਹੈ।
23.5 ਮਿਲੀਅਨ ਡਾਲਰ ਯਾਨੀ 168 ਕਰੋੜ ਰੁਪਏ ਦੀ ਕਮਾਈ ਨਾਲ ਮਗ੍ਰੋਟ ਰੌਬੀ ਅੱਠਵੇਂ ਨੰਬਰ ‘ਤੇ ਹੈ।
ਇਸ ਤੋਂ ਬਾਅਦ ਸੱਤਵੇਂ ਨੰਬਰ ‘ਤੇ 24 ਮਿਲੀਅਨ ਡਾਲਰ ਨਾਲ ਐਕਟਰਸ ਐਲੀਜ਼ਾਬੇਥ ਮੌਸ ਹੈ।
ਸਭ ਤੋਂ ਜ਼ਿਆਦਾ ਕਮਾਈ ਕਰਨ ਦੇ ਮਾਮਲੇ ‘ਚ ਕੈਲੀ ਕੂਕੋ ਛਵੇਂ ਨੰਬਰ ‘ਤੇ ਹੈ। ਇਸ ਦੀ ਇਸ ਸਾਲ ਕਮਾਈ 25 ਮਿਲੀਅਨ ਡਾਲਰ ਯਾਨੀ ਕਰੀਬ 179 ਕਰੋੜ ਰੁਪਏ ਦੱਸੀ ਜਾਂਦੀ ਹੈ।
ਇਨ੍ਹਾਂ ਦੀ ਕਮਾਈ ਪੰਜਵੇਂ ਨੰਬਰ ‘ਤੇ 28 ਮਿਲੀਅਨ ਡਾਲਰ ਯਾਨੀ ਕਰੀਬ 200 ਕਰੋੜ ਰੁਪਏ ਨਾਲ ਜੇਨਿਫਰ ਐਨਸਟਿਨ ਪੰਜਵੇਂ ਨੰਬਰ ‘ਤੇ ਹੈ।
ਇਸ ਲਿਸਟ ‘ਚ ਕਮਾਈ ਦੇ ਨੰਬਰ ‘ਚ 34 ਮਿਲੀਅਨ ਡਾਲਰ (234 ਕਰੋੜ ਰੁਪਏ) ਨਿਕੋਲ ਕਿਡਮੈਨ ਚੌਥੇ ਨੰਬਰ ‘ਤੇ ਹੈ।
35 ਮਿਲੀਅਨ ਡਾਲਰ ਯਾਨੀ 250 ਕਰੋੜ ਰੁਪਏ ਦੀ ਕਮਾਈ ਦੇ ਨਾਲ ਰੀਜ ਵਿਦਰਸਪੂਨ ਦਾ ਕਬਜ਼ਾ ਤੀਜੇ ਨੰਬਰ ‘ਤੇ ਹੈ।
ਇਸ ਲਿਸਟ ‘ਚ ਦੂਜੇ ਨੰਬਰ ‘ਚ ਸੋਫੀਆ ਵਰਗਾਰਾ ਹੈ। ਇਸ ਦੀ ਕਮਾਈ 41.1 ਮਿਲੀਅਨ ਡਾਲਰ ਯਾਨੀ ਕਰੀਬ 294 ਕਰੋੜ ਰੁਪਏ ਹੈ।
ਦੁਨੀਆ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰਾ ਦੇ ਤੌਰ ‘ਤੇ ਸਕਾਰਲੇਟ ਜੌਹਨਸਨ ਨੇ ਇੱਕ ਵਾਰ ਫੇਰ ਲਿਸਟ ‘ਚ ਟੌਪ ਪੁਜ਼ੀਸ਼ਨ ਹਾਸਲ ਕੀਤੀ ਹੈ। ਫੋਰਬਸ ਮੁਤਾਬਕ ਸਕਾਰਲੇਟ ਦੀ ਸਾਲਾਨਾ ਕਮਾਈ 56 ਮਿਲੀਅਨ ਡਾਲਰ ਹੈ ਜੋ ਕਰੀਬ 400 ਕਰੋੜ ਰੁਪਏ ਹੈ।
ਦੁਨੀਆ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਐਕਟਰਸ ਪ੍ਰਿਅੰਕਾ ਚੋਪੜਾ ਦਾ ਵੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਐਕਟਰਸ ਦੀ ਲਿਸਟ ‘ਚ ਕਿਤੇ ਵੀ ਨਾਂ ਨਹੀਂ ਹੈ।
ਫੋਰਬਸ ਨੇ ਦੁਨੀਆ ‘ਚ 10 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰਾਵਾਂ ਦੀ ਸੂਚੀ ਜਾਰੀ ਕੀਤੀ ਹੈ। ਜਿਸ ਚੋਂ ਦੀਪਿਕਾ ਪਾਦੁਕੋਣ ਵੀ ਇਸ ਵਾਰ ਵੀ ਬਾਹਰ ਹੈ। ਸਾਲ 2016 ‘ਚ ਫੋਰਬਸ ਦੀ ਇਸ ਲਿਸਟ ‘ਚ ਦੀਪਿਕਾ ‘ਚ 10ਵਾਂ ਸਥਾਨ ਹਾਸਲ ਕੀਤਾ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਦੀ ਇੰਟਰਨੈਸ਼ਨਲ ਸਟਾਰ ਕਹੀ ਜਾਣ ਵਾਲੀ ਪ੍ਰਿਅੰਕਾ ਚੋਪੜਾ ਦਾ ਵੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਐਕਟਰਸ ਦੀ ਲਿਸਟ ‘ਚ ਕਿਤੇ ਵੀ ਨਾਂ ਨਹੀਂ ਹੈ।
- - - - - - - - - Advertisement - - - - - - - - -