ਚਿੱਟੀ ਪੌਸ਼ਾਕ ‘ਚ ਹਿਨਾ ਖ਼ਾਨ ਦੀਆਂ ਦਿਲਕਸ਼ ਅਦਾਵਾਂ, ਤਸਵੀਰਾਂ ਵੇਖ ਫੈਨਸ ਹੋਏ ਖੁਸ਼
ਏਬੀਪੀ ਸਾਂਝਾ | 23 Aug 2019 04:24 PM (IST)
1
2
3
4
5
6
7
8
ਸੀਰੀਅਲ ਤੋਂ ਇਲਾਵਾ ਹਿਨਾ ਜਲਦੀ ਹੀ ਵਿਕਰਮ ਭੱਟ ਦੀ ਫ਼ਿਲਮ ‘ਚ ਵੀ ਨਜ਼ਰ ਆਵੇਗੀ ਜਿਸ ਦੀ ਦੀ ਸ਼ੂਟਿੰਗ ਜਲਦੀ ਹੀ ਖ਼ਤਮ ਹੋਣ ਵਾਲੀ ਹੈ।
9
ਹਿਨਾ ਸੱਭਿਆਚਾਰਕ ਤੇ ਵੈਸਟਰਨ ਡ੍ਰੈਸ ਦੋਵਾਂ ‘ਚ ਬੇਹੱਦ ਖੂਬਸੂਰਤ ਲੱਗਦੀ ਹੈ। ਇਹ ਤਸਵੀਰਾਂ ਉਸ ਦੀ ਨਿਊਯਾਰਕ ‘ਚ ਹੋਈ ਇੰਡੀਆ ਪਰੇਡ ‘ਚ ਸ਼ਾਮਲ ਹੋਣ ਮੌਕੇ ਦੀਆਂ ਹਨ।
10
ਹੁਣ ਉਸ ਨੇ ਵ੍ਹਾਈਟ ਕਲਰ ਦੇ ਆਉਟਫਿੱਟ ‘ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਹ ਵ੍ਹਾਈਟ ਸ਼ਰਟ ਤੇ ਸ਼ੋਰਟ ‘ਚ ਨਜ਼ਰ ਆਈ।
11
ਇਨ੍ਹਾਂ ਦਿਨੀਂ ਹਿਨਾ ਆਪਣੇ ਬੁਆਏ ਫਰੈਂਡ ਰੋਕੀ ਨਾਲ ਨਿਊਯਾਰਕ ਘੁੰਮ ਰਹੀ ਹੈ ਜਿੱਥੇ ਦੀਆਂ ਤਸਵੀਰਾਂ ਉਹ ਆਏ ਦਿਨ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਹੈ।
12
ਫੇਮਸ ਟੀਵੀ ਐਕਟਰ ਹਿਨਾ ਖ਼ਾਨ ਸਟਾਰ ਪਲੱਸ ਦੇ ਸ਼ੋਅ ‘ਕਸੌਟੀ ਜ਼ਿੰਦਗੀ ਕੀ-2’ ‘ਚ ‘ਕੋਮੋਲੀਕਾ’ ਦਾ ਕਿਰਦਾਰ ਨਿਭਾਅ ਚੁੱਕੀ ਹੈ। ਸਕਰੀਨ ਤੋਂ ਇਲਾਵਾ ਰੀਅਲ ਲਾਈਫ ‘ਚ ਵੀ ਹਿਨਾ ਆਪਣੀ ਫੈਸ਼ਨ ਸਟੇਟਮੈਂਟ ਲਈ ਖੂਬ ਸੁਰਖੀਆਂ ‘ਚ ਰਹਿੰਦੀ ਹੈ।