ਬਰੂਨਾ ਅਬਦੁੱਲ੍ਹਾ ਵਿਆਹ ਤੋਂ ਪਹਿਲਾਂ ਬਣੇਗੀ ਮਾਂ, ਬੇਬੀ ਬੰਪ ਨਾਲ ਕਰਵਾਇਆ ਫੋਟੋਸ਼ੂਟ
ਏਬੀਪੀ ਸਾਂਝਾ | 20 Aug 2019 03:09 PM (IST)
1
2
3
ਬਰੂਨਾ ਵਿਆਹ ਤੋਂ ਪਹਿਲਾਂ ਬੱਚੇ ਨੂੰ ਜਨਮ ਦੇ ਰਹੀ ਹੈ।
4
ਬਰੂਨਾ ਦੇ ਗਰਭਾਵਸਥਾ ਦਾ ਇਹ ਨੌਵਾਂ ਮਹੀਨਾ ਚੱਲ ਰਿਹਾ ਹੈ। ਉਹ ਆਪਣੀ ਪ੍ਰੈਗਨੈਂਸੀ ਨਾਲ ਜੁੜੀਆਂ ਖ਼ਬਰਾਂ ਨੂੰ ਅਕਸਰ ਹੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।
5
ਇਸ ਦੀਆਂ ਤਸਵੀਰਾਂ ਨੂੰ ਉਸ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਉਸ ਨੇ ਲਿਖਿਆ, “ਅੱਜ ਮੈਂ ਇੱਕ ਚੀਜ਼ ਨੂੰ ਦਿਲ ਨਾਲ ਨਿਹਾਰਨਾ ਚਾਹੁੰਗੀ ਤੇ ਉਹ ਹੈ ਮੇਰਾ ਬੇਬੀ ਬੰਪ। ਇਹ ਕਿੰਨਾ ਖੂਬਸੂਰਤ ਲੱਗ ਰਿਹਾ ਹੈ।”
6
ਪ੍ਰੈਗਨੈਂਸੀ ਨੂੰ ਇੰਜੁਆਏ ਕਰ ਰਹੀ ਬਰੂਨਾ ਨੇ ਹਾਲ ਹੀ ‘ਚ ਬੇਬੀ ਬੰਪ ਨਾਲ ਬੇਹੱਦ ਖੂਬਸੂਰਤ ਫੋਟੋਸ਼ੂਟ ਕਰਵਾਇਆ ਹੈ।
7
ਪ੍ਰੈਗਨੈਂਸੀ ਨੂੰ ਇੰਜੁਆਏ ਕਰ ਰਹੀ ਮਾਡਲ ਤੇ ਐਕਟਰ ਬਰੂਨਾ ਅਬੱਦੁਲ੍ਹਾ ਜਲਦੀ ਹੀ ਮਾਂ ਬਣਨ ਵਾਲੀ ਹੈ।