ਸ਼ੋਸ਼ਲ ਮੀਡੀਆ ਦੀ ਮਲਿਕਾ ਬਣੀ ਸ਼ਰੁਤੀ ਹਾਸਨ
ਏਬੀਪੀ ਸਾਂਝਾ | 14 Nov 2017 04:44 PM (IST)
1
ਇੰਸਟਾਗ੍ਰਾਮ ਉੱਤੇ ਪਾਈਆਂ ਉਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
2
3
4
ਫਿਲਹਾਲ ਉਹ ਬਾਲੀਵੁੱਡ ਸਿਨੇਮਾ ਤੋਂ ਦੂਰ ਹੈ,
5
ਫਿਲਮ ਦੀ ਸ਼ੂਟਿੰਗ ਸ਼ਾਨਦਾਰ ਸੀ। ਮੈਨੂੰ ਆਸ ਹੈ ਕਿ ਲੋਕ ਛੇਤੀ ਇਸ ਨੂੰ ਦੇਖਣਗੇ।”
6
7
ਬਾਲੀਵੁੱਡ ਨਾਲੋਂ ਜ਼ਿਆਦਾ ਉਹ ਤਮਿਲ ਅਤੇ ਤੇਲਗੂ ਫਿਲਮਾਂ ਵਿੱਚ ਸਰਗਰਮ ਰਹਿਣ ਲੱਗੀ ਹੈ।
8
ਚੰਡੀਗੜ੍ਹ: ਬਾਲੀਵੁੱਡ ਅਭਿਨੇਤਰੀ ਸ਼ਰੁਤੀ ਹਾਸਨ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਹ-ਵਾਹ ਖੱਟ ਰਹੀ ਹੈ।
9
ਉਸ ਦੀ ਹਰਮਨ ਪਿਆਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੰਸਟਾਗ੍ਰਾਮ ‘ਤੇ ਉਸ ਦੇ 60 ਲੱਖ ਤੋਂ ਵੱਧ ਫਾਲੋਆਰਜ਼ ਹਨ।
10
ਬਾਲੀਵੁੱਡ ਵਿੱਚ ਵੱਡੀ ਸਫਲਤਾ ਦਾ ਉਸ ਨੂੰ ਅਜੇ ਤੱਕ ਇੰਤਜ਼ਾਰ ਹੈ।
11
ਖਾਸ ਗੱਲ ਇਹ ਹੈ ਕਿ ਉਸ ਨੇ ਮਸਾਂ 1000 ਪੋਸਟਾਂ ਵਿੱਚ ਇੰਨੇ ਫਾਲੋਅਰਜ਼ ਇੱਕਠੇ ਕਰ ਲਏ ਹਨ।
12
ਭਾਵੇਂ ਕਿ ਬਾਲੀਵੁੱਡ ਵਿੱਚ ਉਸ ਨੂੰ ਵਧੇਰੇ ਪ੍ਰਸਿੱਧੀ ਨਹੀਂ ਮਿਲੀ ਪਰ ਸੋਸ਼ਲ ਮੀਡੀਆਂ ਉੱਤੇ ਲੋਕ ਉਸ ਦੇ ਦੀਵਾਨੇ ਹਨ।
13
ਪਰ ਛੇਤੀ ਹੀ ਉਹ ਫਿਲਮ ‘ਸ਼ਾਬਾਸ਼ ਨਾਇਡੂ’ ਵਿੱਚ ਆਪਣੇ ਪਿਤਾ ਮਸ਼ਹੂਰ ਅਭਿਨੇਤਾ ਕਮਲ ਹਾਸਨ ਨਾਲ ਅਭਿਨਾ ਕਰਦੀ ਦਿਖਾਈ ਦੇਵੇਗੀ।