ਸੋਸ਼ਲ ਮੀਡੀਆ 'ਤੇ ਛਾਇਆ ਸੰਨੀ ਲਿਓਨ ਦਾ ਕਾਕਾ
ਇਸ ਦੌਰਾਨ ਸੰਨੀ ਦਾ ਬਿਆਨ ਸਾਹਮਣੇ ਆਇਆ ਸੀ ਕਿ, “ਹਾਂ ਉਨ੍ਹਾਂ ਦੀ ਤੁਲਨਾ ਹੋ ਰਹੀ ਹੈ। ਅਸ਼ਰ ਅਤੇ ਤੈਮੁਰ ਦਾ ਚਿਹਰਾ ਇੱਕੋ ਜਿਹਾ ਹੈ। ਸੋਸ਼ਲ ਮੀਡੀਆ ਜੋ ਚਾਹੁੰਦਾ ਹੈ ਉਹ ਕਰਦਾ ਹੈ। ਤੈਮੂਰ ਬੇਹੱਦ ਕਿਊਟ ਬੱਚਾ ਹੈ ਅਤੇ ਅਸ਼ਰ ਵੀ ਪਿਆਰਾ ਹੈ।”
ਹਾਲ ਹੀ ‘ਚ ਸੰਨੀ ਲਿਓਨ ਦੇ ਨੇਟੇ ਅਸਰ ਅਤੇ ਸੈਫ ਅਲੀ ਖ਼ਾਨ ਦੇ ਬੇਟੇ ਤੈਮੂਰ ਦੀ ਆਪਸ ‘ਚ ਤੁਲਨਾ ਹੋ ਰਹੀ ਸੀ। ਕਿਉਂਕਿ ਦੋਵੇਂ ਬੱਚਿਆਂ ਦੀ ਸ਼ਕਲਾਂ ਆਪਸ ‘ਚ ਕਾਫੀ ਮਿਲਦੀ ਜੁਲਦੀਆਂ ਹਨ।
ਸੰਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ। ਅਕਸਰ ਉਹ ਆਪਣੇ ਬੱਚਿਆਂ ਦੇ ਨਾਲ ਆਪਣੀ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਦੀ ਰਹਿੰਦੀ ਹੈ।
ਇਸ ਤੋਂ ਬਾਅਦ ਸੈਰੋਗੈਸੀ ਨਾਲ ਸੰਨੀ ਅਤੇ ਡੇਨੀਅਲ ਜੌੜੇ ਬੱਚਿਆਂ ਦੇ ਮਾਂ-ਪਿਓ ਬਣੇ।
ਸੰਨੀ ਅਤੇ ਡੇਨੀਅਲ ਨੂੰ ਇੱਕ ਧੀ ਹੈ ਜਿਸ ਦਾ ਨਾਂ ਨਿਸ਼ਾ ਹੈ, ਜਿਸ ਨੂੰ ਸੰਨੀ ਅਤੇ ਡੇਨੀਅਲ ਨੇ ਗੋਦ ਲਿਆ ਸੀ।
ਸੰਨੀ ਲਿਓਨ ਅਤੇ ਡੇਨੀਅਲ ਵੈਬਰ ਦੇ ਤਿੰਨ ਬੱਚੇ ਹਨ।
ਇਸ ਦੌਰਾਨ ਅਸਰ ਨੇ ਪੀਲੇ ਅਤੇ ਕਾਲੇ ਰੰਗ ਦੇ ਕੱਪੜੇ ਪਾਏ ਸੀ।
ਇਸ ਤੋਂ ਬਾਅਦ ਅਸ਼ਰ ਆਪਣੀ ਮਾਂ ਸੰਨੀ ਦੀ ਗੋਦੀ 'ਚੋਂ ਉੱਤਰ ਕੇ ਖੇਡਣਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਉਹ ਜ਼ਿੱਦ ਕਰਦਾ ਵੀ ਦਿੱਸ ਰਿਹਾ ਹੈ।
ਇਸ ਦੌਰਾਨ ਸੰਨੀ ਲਿਓਨ ਕਾਫੀ ਖ਼ੁਸ਼ ਨਜ਼ਰ ਆਈ। ਉਹ ਆਪਣੇ ਬੇਟੇ ਨੂੰ ਗੋਦੀ ਚੁੱਕ ਬਾਹਰ ਨਿੱਕਲਦੀ ਨਜ਼ਰ ਆਈ।