ਪ੍ਰਿਅੰਕਾ ਲੱਗੀ ਕਾਜੂ ਕਤਲੀ ?
ਏਬੀਪੀ ਸਾਂਝਾ | 28 Feb 2017 12:06 PM (IST)
1
89ਵੇਂ ਆਸਕਰ ਐਵਾਰਡ ਸੈਰੇਮਨੀ ਦੌਰਾਨ ਪ੍ਰਿਅੰਕਾ ਨੇ ਰੈਡ ਕਾਰਪੇਟ 'ਤੇ ਰੈਲਫ ਐਂਡ ਰੂਸੋ ਦਾ ਗਾਉਨ ਪਾਇਆ ਸੀ।
2
3
4
5
6
7
8
9
ਚਿੱਟੇ ਗਾਊਨ ਵਿੱਚ ਪ੍ਰਿਅੰਕਾ ਬੇਹਦ ਖੂਬਸੂਰਤ ਲੱਗ ਰਹੀ ਸੀ, ਵੇਖੋ ਤਸਵੀਰਾਂ।
10
ਹਾਲਾਂਕਿ ਪ੍ਰਿਅੰਕਾ ਦੇ ਇਸ ਗਾਊਨ ਨੇ ਖੂਬ ਸਿਫਤਾਂ ਬਟੋਰੀਆਂ ਹਨ।
11
ਉਹਨਾਂ ਕਿਹਾ ਹੈ ਕਿ ਉਹ ਗਾਉਨ ਮਿਠਾਈ ਕਾਜੂ ਕਤਲੀ ਵਾਂਗ ਲੱਗ ਰਿਹਾ ਸੀ।
12
ਪਰ ਕੌਮੇਡੀ ਗਰੁਪ ਏਆਈਬੀ ਨੇ ਪ੍ਰਿਅੰਕਾ ਦੇ ਇਸ ਸ਼ਾਨਦਾਰ ਗਾਉਨ ਦਾ ਮਜ਼ਾਕ ਉਡਾਇਆ ਹੈ।