ਐਸ਼ਵਰਿਆ ਦੇ ਨਵੇਂ ਫ਼ੋਟੋਸ਼ੂਟ ਦੇ ਚਰਚੇ
ਏਬੀਪੀ ਸਾਂਝਾ | 03 Apr 2018 04:14 PM (IST)
1
ਨਿਰਮਾਤਾ ਰਾਕੇਸ਼ ਓਮ ਪ੍ਰਕਾਸ਼ ਮੇਹਰਾ ਦੀ ਇਹ ਫ਼ਿਲਮ ਵਿਸ਼ਵ ਭਰ ਵਿੱਚ 13 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
2
ਦੋਵਾਂ ਇੱਕਠਿਆਂ ਆਈ ਇਸ ਤਸਵੀਰ ਦੇ ਕਾਫੀ ਚਰਚੇ ਹੋ ਰਹੇ ਹਨ।
3
ਨਿਰਦੇਸ਼ਕ ਅਤੁਲ ਮਾਂਜਰੇਕਰ ਦੀ ਕਾਮੇਡੀ ਫ਼ਿਲਮ ਫੰਨੇ ਖ਼ਾਂ ਵਿੱਚ ਐਸ਼ਵਰਿਆ ਨਾਲ ਅਨਿਲ ਕਪੂਰ ਤੇ ਰਾਜ ਕੁਮਾਰ ਰਾਓ ਵੀ ਨਜ਼ਰ ਆਉਣਗੇ।
4
ਐਸ਼ਵਰਿਆ ਵੱਡੇ ਪਰਦੇ 'ਤੇ ਵੀ ਨਜ਼ਰ ਆਉਣ ਵਾਲੀ ਹੈ।
5
ਫ਼ੋਟੋਸ਼ੂਟ ਦੀਆਂ ਤਸਵੀਰਾਂ ਵੋਗ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
6
ਫੰਨੇ ਖ਼ਾਂ ਡਚ ਫ਼ਿਲਮ ਐਵਰੀਬਡੀ ਫੇਮਸ 'ਤੇ ਆਧਾਰਤ ਹੈ।
7
ਇਸ ਮੈਗ਼ਜ਼ੀਨ 'ਤੇ ਦੇ ਕਵਰ 'ਤੇ ਉਹ ਰੈਪਰ ਫੈਰੇਲ ਵਿਲੀਅਮਜ਼ ਨਾਲ ਨਜ਼ਰ ਆਉਣਗੇ।
8
ਇਹ ਫ਼ੋਟੋਸ਼ੂਟ ਐਸ਼ਵਰਿਆ ਨੇ ਵੋਗ ਇੰਡੀਆ ਮੈਗ਼ਜ਼ੀਨ ਲਈ ਅਪ੍ਰੈਲ ਵਿੱਚ ਆਉਣ ਵਾਲੇ ਅੰਕ ਲਈ ਕਰਵਾਇਆ ਹੈ।
9
ਆਪਣੀ ਖ਼ੂਬਸੂਰਤੀ ਨਾਲ ਲੱਖਾਂ ਨੂੰ ਦੀਵਾਨਾ ਬਣਾਉਣ ਵਾਲੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਕਾਰਨ ਹੈ ਉਨ੍ਹਾਂ ਦਾ ਨਵਾਂ ਫ਼ੋਟੋਸ਼ੂਟ।