✕
  • ਹੋਮ

ਦੀਪਿਕਾ ਪਾਦੂਕੋਣ ਇੱਕ ਹੋਰ ਹਾਲੀਵੁੱਡ ਫ਼ਿਲਮ 'ਚ

ਏਬੀਪੀ ਸਾਂਝਾ   |  02 Apr 2018 04:50 PM (IST)
1

ਇਸ ਫ਼ਿਲਮ ਵਿੱਚ ਆਪਣੀ ਅਦਾਕਾਰੀ ਨਾਲ ਉਹ ਦਰਸ਼ਕਾਂ ਦੇ ਦਿਲ ਜਿੱਤਣ ਵਿੱਚ ਕਾਮਯਾਬ ਰਹੀ ਸੀ।

2

ਦੀਪਿਕਾ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ਪਦਮਾਵਤ ਨਾਲ ਚਰਚਾ ਵਿੱਚ ਸੀ।

3

ਸੂਤਰਾਂ ਦੀ ਮੰਨੀਏ ਤਾਂ ਦੀਪਿਕਾ ਤੇ ਪ੍ਰਿਅੰਕਾ ਨੇ ਇਸ ਹਾਲੀਵੁੱਡ ਪ੍ਰਾਜੈਕਟ ਲਈ ਕੋਸ਼ਿਸ਼ ਕੀਤੀ ਸੀ, ਜਿਸ ਵਿੱਚ ਦੀਪਿਕਾ ਸਫ਼ਲ ਹੋਈ ਹੈ।

4

ਹਾਲਾਂਕਿ, ਇਸ ਪ੍ਰਾਜੈਕਟ ਬਾਰੇ ਹਾਲੇ ਤਕ ਕੋਈ ਖ਼ਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਸੂਤਰਾਂ ਮੁਤਾਬਕ ਦੀਪਿਕਾ ਛੇਤੀ ਹੀ ਹਾਲੀਵੁੱਡ ਫ਼ਿਲਮ ਵਿੱਚ ਨਜ਼ਰ ਆਉਣ ਵਾਲੀ ਹੈ।

5

XXX: ਰਿਟਰਨ ਆਫ਼ ਜੇਂਡਰ ਵਿੱਚ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਨ ਡੀਜ਼ਲ ਨਾਲ ਕੰਮ ਕਰਨ ਦੀਪਿਕ ਹੁਣ ਇੱਕ ਹੋਰ ਹਾਲੀਵੁੱਡ ਫ਼ਿਲਮ ਕਰਨ ਜਾ ਰਹੀ ਹੈ।

6

ਪਿਛਲੇ ਸਾਲ ਜਨਵਰੀ ਵਿੱਚ ਰਿਲੀਜ਼ ਹੋਈ ਫ਼ਿਲਮ XXX: ਰਿਟਰਨ ਆਫ਼ ਜੇਂਡਰ ਰਾਹੀਂ ਦੀਪਿਕਾ ਨੇ ਹਾਲੀਵੁੱਡ ਵਿੱਚ ਕਦਮ ਰੱਖਿਆ ਸੀ।

7

ਦੀਪਿਕ ਪਾਦੂਕੋਣ ਦੀ ਪਛਾਣ ਹੁਣ ਬਾਲੀਵੁੱਡ ਤਕ ਹੀ ਸੀਮਤ ਨਹੀਂ ਰਹੀ ਹੈ, ਬਲਕਿ ਉਹ ਹਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਦਾ ਜਲਵਾ ਵਿਖਾ ਚੁੱਕੀ ਹੈ।

8

ਕਿਹਾ ਜਾ ਰਿਹਾ ਹੈ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੀ ਅਗਲੀ ਹਾਲੀਵੁੱਡ ਫ਼ਿਲਮ ਕਰਨ ਲਈ ਤਿਆਰ ਹਨ।

  • ਹੋਮ
  • ਬਾਲੀਵੁੱਡ
  • ਦੀਪਿਕਾ ਪਾਦੂਕੋਣ ਇੱਕ ਹੋਰ ਹਾਲੀਵੁੱਡ ਫ਼ਿਲਮ 'ਚ
About us | Advertisement| Privacy policy
© Copyright@2026.ABP Network Private Limited. All rights reserved.