ਫਿਲਮ 'ਐ ਦਿਲ ਹੈ ਮੁਸ਼ਕਿਲ' ਵਿੱਚ ਪਹਿਲੀ ਵਾਰ ਰਣਬੀਰ ਅਤੇ ਐਸ਼ ਦੀ ਬੋਲਡ ਕੈਮਿਸਟ੍ਰੀ ਵੇਖਣ ਨੂੰ ਮਿਲ ਰਹੀ ਹੈ। ਫਿਲਮ ਦੇ ਨਵੇਂ ਗਾਣੇ 'ਬੁੱਲਿਆ' ਵਿੱਚ ਦੋਵੇਂ ਇੱਕ ਦੂਜੇ ਦੇ ਬੇਹਦ ਕਰੀਬ ਹਨ, ਵੇਖੋ ਤਸਵੀਰਾਂ।