ਯੁਵੀ-ਵੀਰੂ ਨੂੰ ਪਸੰਦ ਆਈ 'ਪਿੰਕ'
ਯੁਵੀ ਨੇ ਇੱਕ ਕਚਹਿਰੀ ਦੇ ਸੀਨ ਦਾ ਵੀ ਜਿਕਰ ਕੀਤਾ ਅਤੇ ਕਿਹਾ ਕਿ ਇਸ ਸੀਨ 'ਚ ਅੰਗਦ ਬੇਦੀ ਕਾਫੀ ਜਚ ਰਹੇ ਹਨ। ਯੁਵੀ ਨੇ ਤਾਰੀਫ ਕਰਨ ਦੇ ਨਾਲ-ਨਾਲ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ।
Download ABP Live App and Watch All Latest Videos
View In Appਫੇਸਬੁਕ 'ਤੇ ਯੁਵਰਾਜ ਸਿੰਘ ਦਾ ਕਮੈਂਟ - Yuvraj Singh 17 hrs · The movie The Film Pink sends out a strong message. What a powerful performance by Amitabh Bachchan and the crew Angad Bedi that court scene epic
ਕੁਝ ਅਜਿਹਾ ਹੀ ਵੀਰੇਂਦਰ ਸਹਿਵਾਗ ਨੇ ਵੀ ਕੀਤਾ। ਵੀਰੂ ਨੇ ਬਿਗ ਬੀ ਅਤੇ ਫਿਲਮ ਦੀ ਤਾਰੀਫ ਕੀਤੀ। ਵੀਰੂ ਨੇ ਫਿਲਮ ਵੇਖਣ ਤੋਂ ਬਾਅਦ ਕਿਹਾ ਕਿ ਫਿਲਮ ਵੇਖਣ ਦੇ ਕਾਰਨ ਤਾਂ ਕਈ ਸਨ ਪਰ ਮੁਖ ਕਾਰਨ ਸੀ ਅਮਿਤਾਭ ਬੱਚਨ ਨੂੰ ਮਿਲਣਾ। ਵੀਰੂ ਨੇ ਕਿਹਾ ਕਿ ਉਨ੍ਹਾਂ ਨੇ ਫਿਲਮ ਵੇਖਦੇ ਹੋਏ ਇਹ ਵੀ ਮਹਿਸੂਸ ਕੀਤਾ ਕਿ ਜੇਕਰ ਕਿਸੇ ਨੇ ਕੁਝ ਕਰਨ ਤੋਂ ਇਨਕਾਰ ਕੀਤਾ ਹੈ ਤਾਂ ਸਾਨੂੰ ਉਸੇ ਜਗ੍ਹਾ ਰੁਕਣਾ ਚਾਹੀਦਾ ਹੈ।
ਵੀਰੇਂਦਰ ਸਹਿਵਾਗ ਦਾ ਟਵੀਟ
ਪਿੰਕ ਫਿਲਮ 'ਚ ਅਮਿਤਾਭ ਬੱਚਨ, ਟਾਪਸੀ ਪੰਨੂ ਅਤੇ ਅੰਗਦ ਬੇਦੀ ਮੁਖ ਕਿਰਦਾਰ ਨਿਭਾਉਂਦੇ ਨਜਰ ਆ ਰਹੇ ਹਨ।
Follow Virender SehwagVerified account @virendersehwag My experience of watching @TheFilmPink in this review on @CricketTalkies ,What a man @SrBachchan !Do share feedback
ਵੀਰਵਾਰ ਸ਼ਾਮ ਯੁਵੀ ਆਪਣੀ ਮੰਗੇਤਰ ਹੇਜ਼ਲ ਕੀਚ ਨਾਲ ਫਿਲਮ ਦੀ ਸਪੈਸ਼ਲ ਸਕਰੀਨਿੰਗ 'ਤੇ ਪਹੁੰਚੇ ਜਿਥੇ ਅਮਿਤਾਭ ਬੱਚਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵੀਰੇਂਦਰ ਸਹਿਵਾਗ ਵੀ ਫਿਲਮ ਦੀ ਸਪੈਸ਼ਲ ਸਕਰੀਨਿੰਗ 'ਤੇ ਮੌਜੂਦ ਸਨ।
ਯੁਵਰਾਜ ਸਿੰਘ ਅਤੇ ਵੀਰੇਂਦਰ ਸਹਿਵਾਗ ਅਮਿਤਾਭ ਬੱਚਨ ਦੀ ਫਿਲਮ ਪਿੰਕ ਦੇ ਫੈਨ ਹੋ ਗਏ ਹਨ। ਯੁਵੀ ਅਤੇ ਵੀਰੂ ਨੂੰ ਇਹ ਫਿਲਮ ਬੇਹਦ ਪਸੰਦ ਆਈ।
ਫਿਲਮ ਵੇਖਣ ਤੋਂ ਬਾਅਦ ਯੁਵੀ ਨੇ ਫਿਲਮ ਦੀ ਸਟੋਰੀ ਅਤੇ ਅਮਿਤਾਭ ਬੱਚਨ ਦੀ ਖੂਬ ਤਾਰੀਫ ਕੀਤੀ।
ਇਹ ਫਿਲਮ ਸ਼ੁੱਕਰਵਾਰ ਨੂੰ ਵੱਡੇ ਪਰਦੇ 'ਤੇ ਲੱਗ ਗਈ ਹੈ।
- - - - - - - - - Advertisement - - - - - - - - -