ਵੇਖੋ ਐਸ਼ਵਰਿਆ ਤੇ ਆਰਾਧਿਆ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ
ਏਬੀਪੀ ਸਾਂਝਾ | 22 May 2018 03:31 PM (IST)

1
ਹੁਣ ਇਸ ਤਸਵੀਰ ਦੇ ਆਉਣ ਬਾਅਦ ਲੋਕ ਐਸ਼ਵਰਿਆ ਤੇ ਉਸ ਦੀ ਧੀ ਦੀ ਇੱਕ ਦੂਜੇ ਨਾਲ ਤੁਲਨਾ ਕਰਨ ’ਚ ਲੱਗੇ ਹੋਏ ਹਨ।
2
ਤਸਵੀਰ ਵਿੱਚ ਐਸ਼ਵਰਿਆ ਹੂ-ਬ-ਹੂ ਆਪਣੀ ਧੀ ਵਰਗੀ ਹੀ ਨਜ਼ਰ ਆ ਰਹੀ ਹੈ।
3
ਇਹ ਤਸਵੀਰ ਉਦੋਂ ਦੀ ਹੈ ਜਦੋਂ ਐਸ਼ਵਰਿਆ ਆਪਣੀ ਧੀ ਆਰਾਧਿਆ ਦੀ ਉਮਰ ਦੀ ਸੀ।
4
ਐਸ਼ਵਰਿਆ ਦੀ ਇਹ ਤਸਵੀਰ ਉਦੋਂ ਦੀ ਹੈ ਜਦੋਂ ਉਹ LKG ਦੀ ਵਿਦਿਆਰਥਣ ਸੀ। ਇਸ ਤਸਵੀਰ ਵਿੱਚ ਉਸ ਦੇ ਜਮਾਤੀਆਂ ਨਾਲ ਉਸ ਦੀ ਟੀਚਰ ਵੀ ਨਜ਼ਰ ਆ ਰਹੀ ਹੈ।
5
ਬੀਤੇ ਕੱਲ੍ਹ ਐਸ਼ਵਰਿਆ ਨੇ ਆਪਣੇ ਸਕੂਲ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
6
ਬਾਅਦ ਵਿੱਚ ਐਸ਼ਵਰਿਆ ਰਾਏ ਬੱਚਨ ‘ਕਾਨਜ਼ ਫਿਲਮ ਫੈਸਟੀਵਲ’ ਵਿੱਚ ਹਿੱਸਾ ਲੈਣ ਗਈ। ਉਸ ਨੇ ਕਾਨਜ਼ ਦੀਆਂ ਕਈ ਤਸਵੀਰਾਂ ਇੰਸਟਾ ’ਤੇ ਸ਼ੇਅਰ ਕੀਤੀਆ।
7
ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਹਾਲ ਹੀ ਵਿੱਚ ਇੰਟਾਗਰਾਮ ਅਕਾਊਂਟ ਬਣਾਇਆ ਹੈ ਜਿੱਥੇ ਸਭ ਤੋਂ ਪਹਿਲਾਂ ਉਸ ਨੇ ਆਪਣੇ ਤੇ ਧੀ ਆਰਾਧਿਆ ਦੀ ਤਸਵੀਰ ਸਾਂਝੀ ਕੀਤੀ।