ਡਾਂਸ ਸ਼ੋਅ ‘ਤੇ ਪਹੁੰਚੀ ‘ਰੇਸ-3’ ਦੀ ਟੀਮ

ਏਬੀਪੀ ਸਾਂਝਾ   |  22 May 2018 02:39 PM (IST)
ਡਾਂਸ ਸ਼ੋਅ ‘ਤੇ ਪਹੁੰਚੀ ‘ਰੇਸ-3’ ਦੀ ਟੀਮ
1

ਸਲਮਾਨ ਖਾਨ ਦੀ ਫ਼ਿਲਮ ‘ਰੇਸ-3’ ਅਗਲੇ ਮਹੀਨੇ ਰਿਲੀਜ਼ ਲਈ ਤਿਆਰ ਹੈ। ਫ਼ਿਲਮ ਦੇ ਗਾਣੇ ਤੇ ਟ੍ਰੇਲਰ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ‘ਰੇਸ-3’ ਸਾਲ ਦੀਆਂ ਵੱਡੀਆਂ ਫ਼ਿਲਮਾਂ ਵਿੱਚੋਂ ਇੱਕ ਹੈ ਜਿਸ ‘ਚ ਸਲਮਾਨ, ਜੈਕਲੀਨ, ਬੌਬੀ ਦਿਓਲ, ਅਨਿਲ ਕਪੂਰ, ਡੇਜ਼ੀ ਸ਼ਾਹ, ਸਾਕਿਬ, ਰੈਡੀ ਦਾਰੂਵਾਲਾ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ।

2

3

4

5

6

ਪਹਿਲੇ ਗੈਸਟ ਵਜੋਂ ਆਈ 'ਰੇਸ-3' ਦੀ ਟੀਮ ਨੇ ਸੈੱਟ ‘ਤੇ ਖੂਬ ਧਮਾਲ ਮਚਾਈ। ਸ਼ੋਅ ‘ਤੇ ਸਲਮਾਨ ਤੇ ਜੈਕਲੀਨ ਨੇ ਸਟੇਜ ‘ਤੇ ਪਰਫਾਰਮ ਵੀ ਕੀਤਾ। ਇਨ੍ਹਾਂ ਸਟਾਰਸ ਦੀਆਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ।

7

  • ਹੋਮ
  • ਬਾਲੀਵੁੱਡ
  • ਡਾਂਸ ਸ਼ੋਅ ‘ਤੇ ਪਹੁੰਚੀ ‘ਰੇਸ-3’ ਦੀ ਟੀਮ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ