ਤਸਵੀਰਾਂ ਦੇਖ ਲਾਓ ਹਿਸਾਬ, ਐਸ਼ਵਰਿਆ ਕਿੰਨਵਾਂ ਜਨਮ ਦਿਨ ਮਨਾ ਕੇ ਆਈ ਹੈ..?
ਏਬੀਪੀ ਸਾਂਝਾ | 05 Nov 2018 05:00 PM (IST)
1
2
3
4
5
6
ਇਸ ਦੌਰਾਨ ਉਸ ਨੂੰ ਏਅਰਪੋਰਟ 'ਤੇ ਦੇਖਿਆ ਗਿਆ, ਜਿੱਥੋਂ ਐਸ਼ਵਰਿਆ ਤੇ ਉਸ ਦੇ ਪਰਿਵਾਰ ਦੀਆਂ ਮਾਨਵ ਮੰਗਲਾਨੀ ਵੱਲੋਂ ਖਿੱਚੀਆਂ ਤਸਵੀਰਾਂ ਤੁਹਾਡੇ ਲਈ ਪੇਸ਼ ਹਨ।
7
ਐਸ਼ਵਰਿਆ 45 ਸਾਲ ਦੀ ਹੋ ਗਈ ਹੈ, ਪਰ ਹਾਲੇ ਵੀ ਉਸ ਦੀ ਸੁੰਦਰਤਾ ਘਟੀ ਨਹੀਂ ਹੈ।
8
ਬਾਲੀਵੁੱਡ ਅਦਾਕਾਰਾ ਤੇ ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਬੱਚਨ ਪਹਿਲੀ ਨਵੰਬਰ ਨੂੰ ਆਪਣਾ ਜਨਮ ਦਿਨ ਮਨਾਉਣ ਲਈ ਪਤੀ ਅਭਿਸ਼ੇਕ ਬੱਚਨ ਤੇ ਆਰਾਧਿਆ ਬੱਚਨ ਨਾਲ ਗੋਆ ਗਈ ਸੀ। ਸੈਲੀਬ੍ਰੇਸ਼ਨ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਵਾਪਸ ਮੁੰਬਈ ਪਰਤ ਆਈ ਹੈ।