ਗੋਲਮਾਲ ਅਗੇਨ' ਬਾਰੇ ਟਵਿੱਟਰ 'ਤੇ ਸਵਾਲਾਂ ਦਾ ਹੜ੍ਹ, ਅਜੇ ਦੇਵਗਨ ਨੇ ਦਿੱਤੇ ਮਜ਼ੇਦਾਰ ਜਵਾਬ, ਪੜ੍ਹੋ
ਏਬੀਪੀ ਸਾਂਝਾ | 23 Oct 2017 03:32 PM (IST)
1
2
3
4
5
6
7
8
9
10
'ਗੋਲਮਾਲ ਅਗੇਨ' ਨੇ ਬਾਕਸ ਆਫਿਸ 'ਤੇ ਧਮਾਲਾਂ ਪਾਈਆਂ ਹੋਈਆਂ ਹਨ। ਅਜੇ ਦੇਵਗਨ, ਤੱਬੂ, ਤੁਸ਼ਾਰ ਕਪੂਰ, ਅਰਸ਼ਦ ਵਾਰਸੀ, ਜਾਨੀ ਲੀਵਰ, ਸ਼੍ਰੇਅਸ ਤਲਪੜੇ, ਕੁਨਾਲ ਖੇਮੂ ਤੇ ਪਰਿਣੀਤੀ ਚੋਪੜਾ ਵਰਗੇਂ ਸਿਤਾਰਿਆਂ ਵਾਲੀ ਇਸ ਫ਼ਿਲਮ ਨੇ ਰਿਲੀਜ਼ ਹੋਣ ਤੋਂ ਦੋ ਦਿਨਾਂ ਬਾਅਦ ਹੀ 60 ਕਰੋੜ ਕਮਾ ਲਏ ਹਨ। ਲੋਕ ਸੋਸ਼ਲ ਮੀਡੀਆ 'ਤੇ ਇਸ ਫ਼ਿਲਮ ਦੀ ਜੰਮ ਕੇ ਸ਼ਲਾਘਾ ਕਰ ਰਹੇ ਹਨ। ਕਈ ਲੋਕਾਂ ਨੇ ਟਵੀਟ ਕਰਦਿਆਂ ਹੋਇਆਂ ਟਵਿੱਟਰ 'ਤੇ ਅਜੇ ਦੇਵਗਨ ਨੂੰ ਤੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੂੰ ਟੈਗ ਕਰਦਿਆਂ ਟਵੀਟ ਕੀਤਾ ਹੈ। ਇਨ੍ਹਾਂ ਟਵੀਟਸ ਦੇ ਅਜੇ ਦੇਵਗਨ ਨੇ ਮਜ਼ੇਦਾਰ ਜਵਾਬ ਦਿੱਤੇ ਹਨ। ਵੇਖੋ ਤੇ ਪੜ੍ਹੋ ਲੋਕਾਂ ਨੇ ਕੀ ਕਿਹਾ ਤੇ ਅਜੇ ਦੇਵਗਨ ਨੇ ਉਨ੍ਹਾਂ ਦੇ ਕੀ ਜਵਾਬ ਦਿੱਤੇ-