ਸ਼ਾਹਰੁਖ ਦੀ ਧੀ ਸੁਹਾਨਾ ਦੀ ਦੋਸਤਾਂ ਨਾਲ ਮਸਤੀ, ਵੇਖੋ ਖਾਸ ਤਸਵੀਰਾਂ
ਇਨ੍ਹਾਂ ਤਸਵੀਰਾਂ ਤੋਂ ਇੱਕ ਦਿਨ ਪਹਿਲਾਂ ਸੁਹਾਨਾ ਖਿੱਚੀ ਇਸ ਤਸਵੀਰ ਵਿੱਚ ਵੀ ਸੁਹਾਨਾ ਕਾਫੀ ਸੁੰਦਰ ਲੱਗ ਰਹੀ ਸੀ। (ਤਸਵੀਰਾਂ: MANAV MANGLANI)
ਸਿਨੇਮਾ ਤੋਂ ਬਾਹਰ ਆਉਂਦਿਆਂ ਹੋਈ ਸੁਹਾਨਾ ਖ਼ਾਨ ਦੀ ਇੱਕ ਤਸਵੀਰ।
ਇਹ ਤਸਵੀਰਾਂ ਦੱਸਦੀਆਂ ਹਨ ਕਿ ਅਨੰਨਿਆ ਤੇ ਸ਼ਨਾਇਆ ਪੱਕੀਆਂ ਸਹੇਲੀਆਂ ਹਨ।
ਲੱਗਦਾ ਹੈ ਕਿ ਤਿੰਨਾਂ ਨੂੰ ਫ਼ਿਲਮਾਂ ਵਿੱਚ ਆਉਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ।
ਸਟਾਰ ਕਿੱਡਜ਼ ਨੂੰ ਵੇਖ ਕੇ ਇਹ ਲੱਗ ਰਿਹਾ ਸੀ ਕਿ ਕੈਮਰੇ ਸਾਹਮਣੇ ਉਹ ਆਰਾਮਦਾਇਕ ਮਹਿਸੂਸ ਕਰ ਰਹੇ ਹਨ, ਜਿਵੇਂ ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਸੀ ਪੈ ਰਿਹਾ।
ਜਦਕਿ, ਸੰਜੇ ਕਪੂਰ ਦੀ ਧੀ ਸ਼ਿਆਨਾ ਨੇ ਕਾਲੇ ਰੰਗ ਦਾ ਕ੍ਰੌਪ ਟੌਪ ਤੇ ਡੈਨਿਮ ਪਾਈ ਹੋਈ ਸੀ।
ਦੂਜੇ ਪਾਸੇ ਚੰਕੀ ਦੀ ਧੀ ਅਨੰਨਿਆ ਵੀ ਸਫੈਦ ਕੱਪੜਿਆ ਵਿੱਚ ਫੱਬ ਰਹੀ ਸੀ।
ਸੁਹਾਨਾ ਨੇ ਹੱਥ ਵਿੱਚ ਇੱਕ ਸੰਤਰੀ ਰੰਗ ਦਾ ਪਰਸ ਫੜਿਆ ਹੋਇਆ ਸੀ ਤੇ ਵਾਲ ਖੁੱਲ੍ਹੇ ਛੱਡੇ ਹੋਏ ਸਨ।
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਦੀ ਧੀ ਸੁਹਾਨਾ ਨੇ ਸਫੈਦ ਰੰਗ ਦਾ ਕ੍ਰੌਪ ਟੈਂਕ ਟੌਪ ਤੇ ਡੈਨਿਮ ਜੀਂਸ ਪਹਿਨੀ ਹੋਈ ਸੀ। ਸਫੈਦ ਤੇ ਗੋਲਡਨ ਰੰਗ ਦੇ ਸਨੀਕਰਜ਼ ਨਾਲ ਕਾਫੀ ਸੁੰਦਰ ਲੱਗ ਰਹੀ ਸੀ।
17 ਸਾਲਾ ਸੁਹਾਨਾ ਆਪਣੀ ਖਾਸ ਸਹੇਲੀਆਂ ਚੰਕੀ ਪਾਂਡੇ ਦੀ ਧੀ ਅਨੰਨਿਆ ਤੇ ਸੰਜੇ ਕਪੂਰ ਦੀ ਧੀ ਸ਼ਨਾਇਆ ਨਾਲ ਫ਼ਿਲਮ ਵੇਖਣ ਆਈ ਸੀ।
ਹਮੇਸ਼ਾ ਦੀ ਤਰ੍ਹਾਂ ਸੁਹਾਨਾ ਖ਼ੂਬਸੂਰਤ ਦਿੱਸ ਰਹੀ ਸੀ।
ਸ਼ਾਹਰੁਖ ਖਾਨ ਦੀ ਧੀ ਸੁਹਾਨਾ ਬੀਤੇ ਸ਼ਨੀਵਾਰ ਦੀ ਰਾਤ ਇੱਕ ਫ਼ਿਲਮ ਥਿਏਟਰ ਦੇ ਬਾਹਰ ਆਪਣੇ ਦੋਸਤਾਂ ਨਾਲ ਵਿਖਾਈ ਦਿੱਤੀ।