ਧਰਮਿੰਦਰ ਬਣਿਆ ਨਾਨਾ, ਈਸ਼ਾ ਨੇ ਦਿੱਤੀ ਬੇਟੀ ਨੂੰ ਜਨਮ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 23 Oct 2017 01:27 PM (IST)
1
ਤਸਵੀਰਾਂ: ਰਵੀ ਜੈਨ (ABP News)
2
ਆਪਣੇ ਘਰ ਰਵਾਨਾ ਹੋਣ ਸਮੇਂ ਈਸ਼ਾ।
3
ਈਸ਼ਾ ਦਾ ਥੈਂਕਸ ਕਹਿਣ ਦਾ ਇਹ ਅੰਦਾਜ਼ ਵੀ ਲੋਕਾਂ ਨੂੰ ਪਸੰਦ ਆਇਆ।
4
ਪਰਿਵਾਰ ਨਾ ਸਲਾਹ-ਮਸ਼ਵਰਾ ਕਰਦੀ ਹੋਈ ਈਸ਼ਾ।
5
ਈਸ਼ਾ ਦਿਓਲ ਦੇ ਚਿਹਰੇ 'ਤੇ ਖੁਸ਼ੀ ਵੇਖਦਿਆਂ ਹੀ ਬਣਦੀ ਸੀ।
6
ਈਸ਼ਾ ਦੀ ਨੰਨ੍ਹੀ ਪਰੀ ਨੂੰ ਲੈਣ ਵਾਸਤੇ ਉਸ ਦਾ ਪੂਰਾ ਪਰਿਵਾਰ ਹਸਪਤਾਲ ਆਇਆ ਸੀ।
7
ਆਪਣੇ ਪਤੀ ਭਰਤ ਤੇ ਧੀ ਨਾਲ ਈਸ਼ਾ।
8
ਗੱਡੀ ਵਿੱਚ ਬੈਠਣ ਤੋਂ ਪਹਿਲਾਂ ਦੀ ਤਸਵੀਰ।
9
ਹੱਥ ਹਿਲਾ ਕੇ ਆਪਣੇ ਫੈਨਜ਼ ਦਾ ਧੰਨਵਾਦ ਕਰਦੀ ਹੋਈ ਈਸ਼ਾ।
10
ਤਸਵੀਰਾਂ ਵਿੱਚ ਵੇਖੋ ਹਸਪਤਾਲ ਤੋਂ ਘਰ ਜਾਂਦੀ ਈਸ਼ਾ।
11
ਹੇਮਾ ਮਾਲਿਨੀ ਤੇ ਧਰਮੇਂਦਰ ਦੀ ਧੀ ਈਸ਼ਾ ਦਿਓਲ ਨੇ ਖਾਰ, ਹਿੰਦੂਜਾ ਹਸਪਤਾਲ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਹੈ।