‘ਹਾਊਸਫੁੱਲ-4’ ਤੋਂ ਬਾਅਦ ਅਕਸ਼ੇ-ਬੌਬੀ ਦਾ ਪਰਿਵਾਰ ਪਿਆਰ
ਏਬੀਪੀ ਸਾਂਝਾ | 23 Nov 2018 03:22 PM (IST)
1
2
3
4
5
6
7
8
ਖਿਲਾੜੀ ਕੁਮਾਰ ਦੀ ਵਾਈਫ ਟਵਿੰਕਲ ਖੰਨਾ ਡਿਨਰ ਤੋਂ ਬਾਅਦ ਲਾਈਟ ਮੂਡ ‘ਚ ਨਜ਼ਰ ਆਈ। ਉਹ ਆਪਣੇ ਦੋਸਤਾਂ ਨਾਲ ਖੂਬ ਹਸੀ ਮਜ਼ਾਕ ਕਰਦੀ ਨਜ਼ਰ ਆਈ।
9
ਇਸ ਡਿਨਰ ਡੇਟ ਦੀ ਅਸਲ ਵਜ੍ਹਾ ਤਾਂ ਨਹੀਂ ਪਤਾ ਪਰ ਹੋ ਸਕਦਾ ਹੈ ਕਿ ਇਹ ‘ਹਾਊਸਫੁਲ-4’ ਦੀ ਸ਼ੂਟਿੰਗ ਪੂਰੀ ਹੋਣ ਦੀ ਖੁਸ਼ੀ ‘ਚ ਹੋਵੇ। ਤੁਸੀਂ ਇਨ੍ਹਾਂ ਦੀਆਂ ਤਸਵੀਰਾਂ ਅੱਗੇ ਦੇਖ ਸਕਦੇ ਹੋ।
10
ਇਸ ਗੈੱਟ-ਟੂ-ਗੈਦਰ ‘ਚ ਜਿੱਥੇ ਅੱਕੀ ਤੇ ਬੌਬੀ ਕੈਜੂਅਲ ਲੁੱਕ ‘ਚ ਆਏ, ਉੱਥੇ ਹੀ ਦੋਨਾਂ ਦੀਆਂ ਪਤਨੀਆਂ ਕਾਫੀ ਸਟਾਈਲਿਸ਼ ਕੱਪੜਿਆਂ ‘ਚ ਨਜ਼ਰ ਆਈਆਂ।
11
ਮੁੰਬਈ ਦੇ ਇੱਕ ਰੈਸਟੋਰੈਂਟ ਵਿੱਚੋਂ ਡਿਨਰ ਕਰਨ ਤੋਂ ਬਾਅਦ ਬਾਹਰ ਆ ਸਭ ਨੇ ਮੀਡੀਆ ਨੂੰ ਖੂਬ ਪੋਜ਼ ਦੇ ਕੇ ਤਸਵੀਰਾਂ ਖਿੱਚਵਾਈਆਂ।
12
ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਤੇ ਬੌਬੀ ਦਿਓਲ ਜਲਦੀ ਹੀ ਫ਼ਿਲਮ ‘ਹਾਊਸਫੁੱਲ-4’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਤੋਂ ਬਾਅਦ ਦੋਨੋਂ ਆਪੋ-ਆਪਣੀਆਂ ਪਤਨੀਆਂ ਨਾਲ ਡਿਨਰ ‘ਤੇ ਆਏ।