ਨੇਹਾ ਕੱਕੜ ਦੀ ਭੈਣ ਦੀ ਇੰਸਟਾ 'ਤੇ ਚੜ੍ਹਾਈ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 22 Nov 2018 09:24 PM (IST)
1
2
3
4
5
ਵੇਖੋ ਨੇਹਾ ਕੱਕੜ ਦੀ ਵੱਡੀ ਭੈਣ ਸੋਨੂੰ ਦੀਆਂ ਕੁਝ ਹੋਰ ਤਸਵੀਰਾਂ।
6
ਸੋਨੂੰ ਦਾ ਜਨਮ ਉੱਤਰਾਖੰਡ ਦੇ ਰਿਸ਼ੀਕੇਸ਼ ਵਿੱਚ ਹੋਇਆ, ਪਰ ਦੋਵੇਂ ਭੈਣਾਂ ਪਰਿਵਾਰ ਸਮੇਤ ਦਿੱਲੀ ਆ ਗਈਆਂ।
7
ਮਸ਼ਹੂਰ ਗਾਇਕਾ ਨੇਹਾ ਕੱਕੜ ਦੀ ਭੈਣ ਸੋਨੂੰ ਕੱਕੜ ਨੇ ਹਾਲ ਹੀ ਵਿੱਚ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸੈਲਫੀ ਲੈਂਦੀ ਵਿਖਾਈ ਦੇ ਰਹੀ ਹੈ। ਇਸ ਤਸਵੀਰ ਦੇ ਕਾਫੀ ਚਰਚੇ ਹਨ।