25ਵੇਂ ਜਨਮ ਦਿਨ 'ਤੇ ਆਲੀਆ ਨੇ ਸ਼ੇਅਰ ਕੀਤੀਆਂ ਖਾਸ ਤਸਵੀਰਾਂ
ਏਬੀਪੀ ਸਾਂਝਾ | 15 Mar 2018 11:21 AM (IST)
1
ਰਾਜ਼ੀ ਇੱਕ ਆਮ ਲੜਕੀ ਦੀ ਕਹਾਣੀ ਹੈ ਜੋ ਬਹੁਤ ਖਾਸ ਕੰਮ ਕਰਦੀ ਹੈ। ਉਹ ਪਾਕਿਸਤਾਨ ਜਾ ਕੇ ਭਾਰਤ ਬਹੁਤਖਾਸ ਜਾਣਕਾਰੀਆਂ ਹਾਸਲ ਕਰ ਕੇ ਲਿਆਉਂਦੀ ਹੈ।
2
ਆਲੀਆ ਭੱਟ ਦੀ ਫ਼ਿਲਮ ਰਾਜ਼ੀ 18 ਮਈ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਕਰ ਰਹੀ ਹੈ। ਇਹ 1971 ਦੀ ਭਾਰਤ-ਪਾਕਿ ਜੰਗ 'ਤੇ ਆਧਾਰਤ ਹੈ।
3
ਆਲੀਆ ਨੇ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਆਪਣੀ ਆਉਣ ਵਾਲੀ ਫ਼ਿਲਮ ਰਾਜ਼ੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਆਲੀਆ ਆਮ ਲੜਕੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ।
4
ਆਲੀਆ ਭੱਟ ਉੱਥੇ ਰਣਬੀਰ ਕਪੂਰ ਤੇ ਨਿਰਦੇਸ਼ਕ ਇਆਨ ਮੁਖਰਜੀ ਨਾਲ ਆਪਣਾ ਜਨਮਦਿਨ ਮਨਾਏਗੀ। ਪਰ ਆਲੀਆ ਜਨਮਦਿਨ ਵਾਲੇ ਦਿਨ ਆਪਣੇ ਪ੍ਰਸ਼ੰਸਕਾਂ ਨੂੰ ਭੁੱਲੀ ਨਹੀਂ ਤੇ ਦੋ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ।
5
ਆਲੀਆ ਭੱਟ 25 ਸਾਲਾਂ ਦੀ ਹੋ ਗਈ ਹੈ ਤੇ ਉਹ ਆਪਣਾ ਜਨਮਦਿਨ ਬੁਲਗਾਰੀਆ ਵਿੱਚ ਮਨਾ ਰਹੀ ਹੈ। ਆਲੀਆ ਆਪਣੀ ਆਉਣ ਵਾਲੀ ਫ਼ਿਲਮ ਬ੍ਰਹਮਾਸਤਰ ਦੀ ਸ਼ੂਟਿੰਗ ਲਈ ਉੱਥੇ ਗਈ ਹੋਈ ਹੈ।
= 5">