ਅਨੁਸ਼ਕਾ ਤੇ ਵਿਰਾਟ ਦੇ ਪਿਆਰ ਭਰੇ ਪਲ..
ਏਬੀਪੀ ਸਾਂਝਾ | 12 Mar 2018 03:29 PM (IST)
1
ਵੇਖੋ ਵਿਰਾਟ ਤੇ ਅਨੁਸ਼ਕਾ ਦੀਆਂ ਕੁਝ ਹੋਰ ਤਸਵੀਰਾਂ।
2
3
ਅਨੁਸ਼ਕਾ ਇਨ੍ਹੀਂ ਦਿਨੀਂ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਮੁੰਬਈ ਪਰਤ ਆਈ ਹੈ। ਏਅਰਪੋਰਟ ਤੋਂ ਕੋਹਲੀ ਉਨ੍ਹਾਂ ਨੂੰ ਲੈਣ ਆਏ ਸਨ ਤੇ ਕੁਝ ਸਮਾਂ ਇਕੱਠੇ ਹੀ ਬਿਤਾ ਰਹੇ ਹਨ।
4
ਇਸ ਫ਼ੋਟੋ ਦੀ ਕੈਪਸ਼ਨ ਵਿੱਚ ਉਨ੍ਹਾਂ ਚਿਲਿੰਗ ਐਂਡ ਹਾਊ ਲਿਖਿਆ ਹੈ।
5
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਨਵੀਂ ਤਸਵੀਰ ਪਾ ਕੇ ਸੋਸ਼ਲ ਮੀਡੀਆ 'ਤੇ ਚਰਚਾ ਛੇੜ ਦਿੱਤੀ ਹੈ।
6
ਤਸਵੀਰ ਵਿੱਚ ਉਹ ਆਪਣੇ ਪਤੀ ਤੇ ਮਸ਼ਹੂਰ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨਾਲ ਪਿਆਰ ਭਰੀ ਮੁਦਰਾ ਵਿੱਚ ਦਿਖਾਈ ਦੇ ਰਹੀ ਹੈ।