ਦਾਦਾ ਸਾਹਿਬ ਫਾਲਕੇ ਐਵਾਰਡ 'ਚ ਛਾਏ ਫਿਲਮੀ ਸਿਤਾਰੇ
ਸ਼ਿਲਪਾ ਸ਼ੈਟੀ ਨੇ ਆਰਡੀਨੈਂਸ ਸਬੰਧੀ ਕਿਹਾ ਕਿ ਇਹ ਬਿਲਕੁਲ ਸਹੀ ਕਦਮ ਹੈ। ਉਸ ਨੇ ਕਿਹਾ ਕਿ ਬਲਾਤਕਾਰ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ। (ਤਸਵੀਰਾਂ: ਮਾਨਵ ਮੰਗਲਾਨੀ)
ਫਿਲਮੀ ਸਿਤਾਰਿਆਂ ਨੇ ਆਰਡੀਨੈਂਸਸ਼ ਨੂੰ ਸਹੀ ਉਪਰਾਲਾ ਦੱਸਿਆ।
ਇਸੇ ਦੌਰਾਨ ਸਿਤਾਰਿਆਂ ਨੇ ਆਰਡੀਨੈਂਸ ਸਬੰਧੀ ਵੀ ਖੁੱਲ ਕੇ ਗੱਲ ਕੀਤੀ।
ਆਪਣੇ ਐਵਾਰਡ ਨਾਲ ਪੋਜ਼ ਦਿੰਦੇ ਸ਼ਾਹਿਦ ਕਪੂਰ ਤੇ ਸ਼ਿਲਪਾ ਸ਼ੈਟੀ।
ਬਾਲੀਵੁੱਡ ਅਦਾਕਾਰਾ ਸਿੰਮੀ ਗਰੇਵਾਲ ਨੇ ਵੀ ਸਮਾਗਮ ’ਚ ਹਿੱਸਾ ਲਿਆ।
ਸਾਰੇ ਸਿਤਾਰੇ ਆਪਣੇ ਐਵਾਰਡ ਨਾਲ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਸਨ।
ਆਖ਼ਰੀ ਵਾਰ ਅਦਿਤੀ ਫ਼ਿਲਮ ‘ਪਦਮਾਵਤ’ ਵਿੱਚ ਦਿਖੀ ਸੀ।
ਇਸ ਦੌਰਾਨ ਅਦਿਤੀ ਰਾਓ ਹੈਦਰੀ ਵੀ ਕਾਲ਼ੇ ਗਾਊਨ ਵਿੱਚ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਸੀ।
ਅਦਾਕਾਰ ਤੁਸ਼ਾਰ ਕਪੂਰ ਆਪਣਾ ਐਵਾਰਡ ਵਿਖਉਂਦਾ ਹੋਇਆ।
ਕਾਰਤਿਕ ਨੂੰ ‘ਸੋਨੂੰ ਕੇ ਟੀਟੂ ਕੀ ਸਵੀਟੀ’ ਲੀ ਬੈਸਟ ਐਂਟਰਟੇਨਮੈਂਟ ਦੇ ਐਵਾਰਡ ਨਾਲ ਨਿਵਾਜਿਆ ਗਿਆ।
ਹਾਲੀਆ ਕਾਰਤਿਕ ਨੇ ਕਰੀਨਾ ਕਪੂਰ ਨਾਲ ਰੈਂਪ ਵਾਕ ਤੇ ਡਾਂਸ ਜ਼ਰੀਏ ਕਾਫ਼ੀ ਲਾਈਮਲਾਈਟ ਆਪਣੇ ਨਾਂ ਕੀਤੀ ਸੀ। ਆਪਣੇ ਪ੍ਰਸ਼ੰਸਕਾਂ ਨਾਲ ਸੈਲਫ਼ੀ ਲੈਂਦਾ ਹੋਇਆ ਕਾਰਤਿਕ।
ਸ਼ਿਲਪਾ ਦੀ ਇਹ ਲੁਕ ਚੰਗੀ ਲੱਗ ਰਹੀ ਸੀ। ਉਹ ਆਪ ਵੀ ਇਸ ਲੁਕ ’ਚ ਕੰਫਰਟੇਬਲ ਨਜ਼ਰ ਆ ਰਹੀ ਸੀ।
ਇਸ ਦੌਰਾਨ ਸ਼ਿਲਪਾ ਸ਼ੈਟੀ ਨੇ ਕਾਫ਼ੀ ਮਸਤੀ ਕੀਤੀ।
ਸ਼ਾਹਿਦ ਨੇ ਇੱਕ ਵਾਰ ਫਿਰ ਪਿਤਾ ਬਣਨ ਦੀ ਖ਼ੁਸ਼ਖਬਰੀ ਸਾਂਝੀ ਕੀਤੀ ਹੈ।
ਲੋਕ ਕਾਫ਼ੀ ਸਮੇਂ ਤੋਂ ਇਸ ਸਮਾਗਮ ਦੀ ਉਡੀਕ ਕਰ ਰਹੇ ਸਨ। ਅਜਿਹੇ ਵਿੱਚ ਸਾਰੇ ਫ਼ਿਲਮੀ ਸਿਤਾਰੇ ਆਪੋ-ਆਪਣੇ ਐਵਾਰਡ ਨਾਲ ਪੋਜ਼ ਦਿੰਦੇ ਨਜ਼ਰ ਆਏ।
ਲੋਕ ਕਾਫ਼ੀ ਸਮੇਂ ਤੋਂ ਇਸ ਸਮਾਗਮ ਦੀ ਉਡੀਕ ਕਰ ਰਹੇ ਸਨ। ਅਜਿਹੇ ਵਿੱਚ ਸਾਰੇ ਫ਼ਿਲਮੀ ਸਿਤਾਰੇ ਆਪੋ-ਆਪਣੇ ਐਵਾਰਡ ਨਾਲ ਪੋਜ਼ ਦਿੰਦੇ ਨਜ਼ਰ ਆਏ।
ਫ਼ਿਲਮ ‘ਨਿਊਟਨ’ ਲਈ ਵਾਹ-ਵਾਹ ਖੱਟਣ ਵਾਲੇ ਰਾਜ ਕੁਮਾਰ ਰਾਓ ਵੀ ਇਸ ਸਮਾਗਮ ਦਾ ਹਿੱਸਾ ਬਣੇ।
ਕਰਨ ਜੌਹਰ ਮੁਸ਼ਕਲ ਨਾਲ ਹੀ ਕੋਈ ਪਾਰਟੀ ਛੱਡਦੇ ਹਨ। ਇਸ ਐਵਾਰਡ ਸਮਾਗਮ ਵਿੱਚ ਵੀ ਉਹ ਰੈੱਡ ਕਾਰਪਿਟ ’ਟੇ ਨਜ਼ਰ ਆਏ।
ਤਮੰਨਾ ਭਾਟੀਆ ਦੀ ਇਹ ਦਿੱਖ ਲੋਕਾਂ ਨੂੰ ਕਾਫੀ ਪਸੰਦ ਆਵੇਗੀ।
ਇਸ ਸਮਾਗਮ ਵਿੱਚ ਤੁਸ਼ਾਰ ਕਪੂਰ ਨੇ ਵੀ ਸ਼ਿਰਕਤ ਕੀਤੀ।
ਇਸ ਐਵਾਰਡ ਦੌਰਾਨ ਉਸ ਦਾ ਸਟਾਰਡਮ ਸਾਫ਼ ਝਲਕ ਰਿਹਾ ਹੈ।
ਕਾਰਤਿਕ ਆਰੀਅਨ ਦੀ ਫ਼ਿਲਮ ‘ਸੋਨੂੰ ਕੇ ਟੀਟੂ ਕੀ ਸਵੀਟੀ’ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਮੁੰਬਈ ਵਿੱਚ ਸ਼ਨੀਵਾਰ ਨੂੰ ਦਾਦਾ ਸਾਹਿਬ ਫਾਲਕੇ ਐਕਸੀਲੈਂਸ ਐਵਾਰਡ ਦੇ ਸਮਾਗਮ ਦੌਰਾਨ ਫਿਲਮ ਜਗਤ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।