✕
  • ਹੋਮ

ਗ਼ਦਰ ਦੀ ਹੀਰੋਇਨ ਨੂੰ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸੁਣਾਈਆਂ ਖਰੀਆਂ-ਖਰੀਆਂ

ਏਬੀਪੀ ਸਾਂਝਾ   |  19 Feb 2018 04:42 PM (IST)
1

2

3

4

ਵੇਖੋ ਅਮੀਸ਼ਾ ਪਟੇਲ ਦੇ ਇੰਸਟਾਗ੍ਰਾਮ ਤੋਂ ਲਈਆਂ ਕੁਝ ਹੋਰ ਤਸਵੀਰਾਂ।

5

ਕੁਝ ਲੋਕਾਂ ਨੇ ਉਸ ਦੀਆਂ ਤਸਵੀਰਾਂ 'ਤੇ ਗਾਲ਼ਾਂ ਵੀ ਲਿਖ ਦਿੱਤੀਆਂ ਪਰ ਉਸ ਨੇ ਤਸਵੀਰਾਂ ਫਿਰ ਵੀ ਨਹੀਂ ਹਟਾਈਆਂ।

6

ਲੋਕਾਂ ਦਾ ਕਹਿਣਾ ਸੀ ਕਿ ਧਿਆਨ ਖਿੱਚਣ ਲਈ ਉਹ ਅਜਿਹਾ ਕਰ ਰਹੀ ਹੈ।

7

ਇਸ ਤਸਵੀਰ ਨੂੰ ਕਈਆਂ ਨੇ ਪਸੰਦ ਕੀਤਾ, ਉੱਥੇ ਹੀ ਕਈਆਂ ਨੇ ਇਸ ਨੂੰ ਪਬਲੀਸਿਟੀ ਸਟੰਟ ਦੱਸ ਦਿੱਤਾ।

8

ਕੁਝ ਦਿਨਾਂ ਬਾਅਦ ਅਮੀਸ਼ਾ ਨੇ ਕਾਲੀ ਬਿਕਨੀ ਡ੍ਰੈਸ ਵਿੱਚ ਇੱਕ ਹੋਰ ਤਸਵੀਰ ਅਪਲੋਡ ਕਰ ਦਿੱਤੀ।

9

ਗ਼ਦਰ ਫ਼ਿਲਮ ਦੀ ਅਦਾਕਾਰਾ ਅਮੀਸ਼ਾ ਪਟੇਲ ਦੀ ਬਾਲੀਵੁੱਡ ਵਿੱਚ ਵੱਖਰੀ ਪਛਾਣ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਜਦੋਂ ਉਸ ਨੇ ਆਪਣੀ ਇੱਕ ਬੋਲਡ ਤਸਵੀਰ ਪੋਸਟ ਕੀਤੀ ਤਾਂ ਲੋਕਾਂ ਨੇ ਉਸ ਨੂੰ ਟ੍ਰੋਲ ਕੀਤਾ।

  • ਹੋਮ
  • ਬਾਲੀਵੁੱਡ
  • ਗ਼ਦਰ ਦੀ ਹੀਰੋਇਨ ਨੂੰ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸੁਣਾਈਆਂ ਖਰੀਆਂ-ਖਰੀਆਂ
About us | Advertisement| Privacy policy
© Copyright@2026.ABP Network Private Limited. All rights reserved.