✕
  • ਹੋਮ

ਇਸ ਸਟਾਰ ਨਾਲ ਕੰਮ ਕਰਨਾ ਲੋਚਦੀ ਸੀ ਪਰਿਨੀਤੀ

ਏਬੀਪੀ ਸਾਂਝਾ   |  18 Feb 2018 05:19 PM (IST)
1

2

3

CREATOR: gd-jpeg v1.0 (using IJG JPEG v62), default quality

4

5

6

7

8

9

10

ਵੇਖੋ ਪਰਿਨੀਤੀ ਚੋਪੜਾ ਦੀਆਂ ਕੁਝ ਹੋਰ ਤਸਵੀਰਾਂ।

11

ਪਰਿਨੀਤੀ ਨੇ ਕਿਹਾ ਕਿ ਬੇਸ਼ੱਕ ਉਸ ਨੇ ਕਦੇ ਯਸ਼ਰਾਜ ਨਾਲ ਕੰਮ ਨਹੀਂ ਕੀਤਾ ਪਰ ਫਿਰ ਵੀ ਉਸ ਦੇ ਕਰੀਅਰ ਨੂੰ ਯਸ਼ਰਾਜ ਫ਼ਿਲਮਜ਼ ਦੀ ਇਸ਼ਕਜ਼ਾਦੇ ਤੇ ਸ਼ੁੱਧ ਦੇਸੀ ਰੋਮਾਂਸ ਵਰਗੀਆਂ ਫ਼ਿਲਮਾਂ ਨੇ ਚੰਗੀ ਸ਼ੁਰੂਆਤ ਦਿੱਤੀ।

12

ਪਰਿਨੀਤੀ ਚੋਪੜਾ ਅਕਸ਼ੈ ਨਾਲ ਕੰਮ ਕਰਨ ਲਈ ਕਾਫੀ ਉਤਸ਼ਾਹਤ ਹੈ।

13

ਉਹ ਫ਼ਿਲਮ ਕੇਸਰੀ ਵਿੱਚ ਅਕਸ਼ੈ ਨਾਲ ਵਿਖਾਈ ਦੇਵੇਗੀ।

14

ਉਸ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਹ ਲੰਮੇ ਸਮੇਂ ਤੋਂ ਯਸ਼ਰਾਜ ਫ਼ਿਲਮਜ਼ ਨਾਲ ਜੁੜੀ ਹੋਈ ਹੈ।

15

ਅਦਾਕਾਰਾ ਪਰਿਨੀਤੀ ਚੋਪੜਾ ਨੇ ਕਿਹਾ ਕਿ ਉਹ ਕਾਫੀ ਸਮਾਂ ਪਹਿਲਾਂ ਅਕਸ਼ੈ ਕੁਮਾਰ ਨਾਲ ਕੰਮ ਕਰਨਾ ਲੋਚਦੀ ਸੀ।

  • ਹੋਮ
  • ਬਾਲੀਵੁੱਡ
  • ਇਸ ਸਟਾਰ ਨਾਲ ਕੰਮ ਕਰਨਾ ਲੋਚਦੀ ਸੀ ਪਰਿਨੀਤੀ
About us | Advertisement| Privacy policy
© Copyright@2026.ABP Network Private Limited. All rights reserved.