ਐਮੀ ਜੈਕਸਨ ਜਲਦ ਬਣੇਗੀ ਮਾਂ, ਖੂਬਸੂਰਤ ਤਸਵੀਰਾਂ ਸ਼ੇਅਰ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
ਹਾਲ ਹੀ ‘ਚ ਐਮੀ ਨੇ ਆਪਣੇ ਮੰਗੇਤਰ ਨਾਲ ਹੈਲੋ ਮੈਗਜ਼ੀਨ ਲਈ ਇਹ ਫੋਟੋਸ਼ੂਟ ਕਰਵਾਇਆ ਸੀ।
Download ABP Live App and Watch All Latest Videos
View In App2
ਆਪਣੇ ਆਉਣ ਵਾਲੇ ਬੱਚੇ ਲਈ ਐਮੀ ਨਾ ਸਿਰਫ ਖੁਸ਼ ਹੈ ਸਗੋਂ ਆਪਣੇ ਪਾਰਟਨਰ ਨਾਲ ਉਹ ਕੁਆਲਟੀ ਟਾਈਮ ਵੀ ਸਪੈਂਡ ਕਰ ਰਹੀ ਹੈ।
3
ਇਨ੍ਹਾਂ ਸਭ ਤੋਂ ਇਲਾਵਾ ਐਮੀ ਨੇ ਬੀਚ ਕੰਢੇ ਬੇਹੱਦ ਖੂਬਸੂਰਤ ਅੰਦਾਜ਼ ਨਾਲ ਬੇਬੀ ਬੰਪ ਦਿਖਾਉਂਦੇ ਹੋਏ ਆਪਣਾ ਵੀਡੀਓ ਵੀ ਪੋਸਟ ਕੀਤਾ।
4
ਹੁਣ ਐਮੀ ਦੀ ਉਸ ਤਸਵੀਰ ‘ਤੇ ਨਜ਼ਰ ਮਾਰਦੇ ਹਾਂ ਜਿਸ ‘ਚ ਉਸ ਨੇ ਟ੍ਰਾਂਸਪੇਰੈਂਟ ਡ੍ਰੈੱਸ ਪਾਈ ਹੈ। ਉਸ ਨੇ ਇਹ ਫੋਟੋਸ਼ੂਟ ਕਿਸੇ ਮੈਗਜ਼ੀਨ ਲਈ ਕਰਵਾਇਆ ਹੈ। ਬੇਸ਼ੱਕ ਇਨ੍ਹਾਂ ‘ਚ ਉਸ ਦਾ ਬੇਬੀ ਬੰਪ ਨਜ਼ਰ ਨਹੀਂ ਆ ਰਿਹਾ ਪਰ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।
5
ਐਮੀ ਜੈਕਸਨ ਨੇ ਆਪਣਾ ਬੇਬੀ ਬੰਪ ਫਲੌਂਟ ਕਰਦੇ ਹੋਏ ਕਈ ਤਸਵੀਰਾਂ ਨੂੰ ਪੋਸਟ ਕੀਤਾ ਹੈ।
6
ਬਾਲੀਵੁੱਡ ਐਕਟਰ ਐਮੀ ਜੈਕਸਨ ਅੱਜਕੱਲ੍ਹ ਆਪਣੀ ਪ੍ਰੈਗਨੈਂਸੀ ਦੇ ਦਿਨਾਂ ਨੂੰ ਕਾਫੀ ਐਂਜੂਆਏ ਕਰ ਰਹੀ ਹੈ।
- - - - - - - - - Advertisement - - - - - - - - -