✕
  • ਹੋਮ

ਐਮੀ ਘਰ ਗੂੰਜਣਗੀਆਂ ਕਿਲਕਾਰੀਆਂ, ਖੁਬਸੂਰਤ ਤਸਵੀਰਾਂ ਸ਼ੇਅਰ

ਏਬੀਪੀ ਸਾਂਝਾ   |  01 May 2019 12:55 PM (IST)
1

2

ਕੁਝ ਹੀ ਦਿਨ ਪਹਿਲਾਂ ਐਮੀ ਨੇ ਆਪਣੇ ਪ੍ਰੈਗਨੈਂਸੀ ਦੀ ਗੁੱਡ ਨਿਊਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।

3

ਕੁਝ ਹੀ ਦਿਨ ਪਹਿਲਾਂ ਐਮੀ ਨੇ ਆਪਣੇ ਪ੍ਰੈਗਨੈਂਸੀ ਦੀ ਗੁੱਡ ਨਿਊਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।

4

ਆਪਣੇ ਗਰਭਾ ਅਵਸਥਾ ਦੀਆਂ ਤਸਵੀਰਾਂ ਤੇ ਵੀਡੀਓਜ਼ ਉਹ ਅਕਸਰ ਫੈਨਸ ਨਾਲ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ।

5

ਐਮੀ ਜਲਦੀ ਹੀ ਮਾਂ ਬਣਨ ਵਾਲੀ ਹੈ। ਐਮੀ ਇਨ੍ਹੀਂ ਦਿਨੀਂ ਆਪਣਾ ਬੇਬੀ ਬੰਪ ਖੂਬ ਐਂਜੂਆਏ ਕਰ ਰਹੀ ਹੈ।

6

ਇਸ ਦੌਰਾਨ ਐਮੀ ਲਾਲ ਰੰਗ ਦੇ ਗਾਉਨ ‘ਚ ਨਜ਼ਰ ਆਈ।

7

ਇਸ ਦੌਰਾਨ ਦੀ ਕੁਝ ਖੁਬਸੂਰਤ ਤਸਵੀਰਾਂ ਖੁਦ ਐਮੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੀਆਂ ਹਨ।

8

ਐਮੀ ਜੈਕਸਨ ਹਾਲ ਹੀ ‘ਚ ਗਲੈਮਰਸ ਅੰਦਾਜ਼ ‘ਚ ਆਪਣੇ ਬੇਬੀ ਬੰਪ ਨਾਲ ਇੱਕ ਪਾਰਟੀ ‘ਚ ਪਹੁੰਚੀ।

  • ਹੋਮ
  • ਬਾਲੀਵੁੱਡ
  • ਐਮੀ ਘਰ ਗੂੰਜਣਗੀਆਂ ਕਿਲਕਾਰੀਆਂ, ਖੁਬਸੂਰਤ ਤਸਵੀਰਾਂ ਸ਼ੇਅਰ
About us | Advertisement| Privacy policy
© Copyright@2026.ABP Network Private Limited. All rights reserved.