ਜੈਕਸਨ ਨੇ ਗਲੈਮਰਸ ਅੰਦਾਜ਼ ‘ਚ ਫਲੌਂਟ ਕੀਤਾ ਬੇਬੀ ਬੰਪ
ਜਾਰਜ ਬ੍ਰਿਟੇਨ ਦੇ ਅਰਬਪਤੀ ਪਰਿਵਾਰ ਤੋਂ ਹਨ। ਐਮੀ ਦੇ ਮੰਗੇਤਰ ਨੇ 16 ਸਾਲ ਦੀ ਉਮਰ ‘ਚ ਹੀ ਪਿਤਾ ਦਾ ਗਰੁੱਪ ਸਾਂਭ ਲਿਆ ਸੀ।
ਉਸ ਦੀ ਮੰਗਣੀ ਦੀ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਖੁਦ ਐਮੀ ਨੇ ਸ਼ੇਅਰ ਕੀਤੀ ਸੀ। ਐਮੀ ਅਤੇ ਜਾਰਜ ਸਾਲ 2015 ਤੋਂ ਰਿਲੇਸ਼ਨਸ਼ਿਪ ‘ਚ ਹਨ।
ਇਸ ਤੋਂ ਪਹਿਲਾਂ ਇਸ ਹੌਟ ਗ੍ਰੀਨ ਗਾਊਨ ‘ਚ ਵੀ ਐਮੀ ਦੀ ਤਸਵੀਰਾਂ ਫੈਨਸ ਨੂੰ ਕਾਫੀ ਪਸੰਦ ਆਈ ਸੀ।
ਤੁਹਾਨੂੰ ਦੱਸ ਦਈਏ ਕਿ ਐਮੀ ਵਿਆਹ ਤੋਂ ਪਹਿਲਾਂ ਬੱਚੇ ਨੂੰ ਜਨਮ ਦੇ ਰਹੀ ਹੈ। ਕੁਝ ਦਿਨ ਪਹਿਲਾਂ ਹੀ ਉਸ ਨੇ ਆਪਣੇ ਬੁਆਏ ਫਰੈਂਡ ਨਾਲ ਮੰਗਣੀ ਕੀਤੀ ਹੈ।
ਸਿਰਫ ਹੈਲਥ ਹੀ ਨਹੀਂ ਪ੍ਰੈਗਨੈਂਸੀ ‘ਚ ਵੀ ਐਮੀ ਆਪਣੇ ਕੰਮ ‘ਤੇ ਵੀ ਪੂਰਾ ਧਿਆਨ ਦੇ ਰਹੀ ਹੈ। ਉਹ ਕਈ ਵਾਰ ਬ੍ਰੈਂਡਸ ਦੇ ਲਈ ਸ਼ੂਟ ਕਰਦੀ ਨਜ਼ਰ ਆਈ।
ਪ੍ਰੈਗਨੈਂਸੀ ‘ਚ ਐਮੀ ਆਪਣੀ ਸਿਹਤ ਦਾ ਵੀ ਖਾਸ ਖ਼ਿਆਲ ਰੱਖ ਰਹੀ ਹੈ। ਬੀਤੇ ਦਿਨੀਂ ਉਸ ਨੇ ਆਪਣੀ ਇਹ ਤਸਵੀਰ ਫੈਨਸ ਨਾਲ ਸ਼ੇਅਰ ਕੀਤੀ ਸੀ।
ਪ੍ਰੈਗਨੈਂਸੀ ‘ਚ ਵੀ ਐਮੀ ਬੇਹੱਦ ਗਲੈਮਰਸ ਅੰਦਾਜ਼ ‘ਚ ਨਜ਼ਰ ਆਉਂਦੀ ਹੈ। ਹਾਲ ਹੀ ‘ਚ ਉਸ ਨੇ ਇਹ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਗੋਲਡਨ ਕਲਰ ਦੇ ਹੌਟ ਗਾਊਨ ‘ਚ ਨਜ਼ਰ ਆਵੇਗੀ। ਉਸ ਦੇ ਨਾਲ ਉਸ ਦੀ ਖ਼ਾਸ ਦੋਸਤ ਵੀ ਨਜ਼ਰ ਆ ਰਹੀ ਹੈ।
ਬਾਲੀਵੁੱਡ ਐਕਟਰਸ ਐਮੀ ਜੈਕਸਨ ਇਨ੍ਹਾਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਕਾਫੀ ਇੰਜੁਆਏ ਕਰ ਰਹੀ ਹੈ। ਆਏ ਦਿਨ ਉਹ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਲੇਟੈਸਟ ਤਸਵੀਰਾਂ ਨੂੰ ਪੋਸਟ ਕਰਦੀ ਹੈ।