ਸ਼ਾਹਰੁਖ ਦੀ ਧੀ ਸੁਹਾਨਾ ਦੇ ਬਚਪਨ ਦਾ ਦਿਲਚਸਪ ਰਾਜ਼
ਏਬੀਪੀ ਸਾਂਝਾ | 22 May 2019 01:03 PM (IST)
1
ਆਪਣੇ 18ਵੇਂ ਜਨਮ ਦਿਨ ‘ਤੇ ਸੁਹਾਨਾ ਨੇ ਵੋਗ ਮੈਗਜ਼ੀਨ ਦੇ ਕਵਰ ਪੇਜ਼ ‘ਤੇ ਗਲੈਮਰ ਵਰਲਡ ‘ਚ ਡੈਬਿਊ ਕੀਤਾ ਸੀ। ਉਧਰ ਅਨੰਨਿਆ ਨੇ ‘ਸਟੂਡੈਂਟ ਆਫ਼ ਦ ਈਅਰ-2’ ਨਾਲ ਬਾਲੀਵੁੱਡ ‘ਚ ਐਂਟਰੀ ਕੀਤੀ।
2
ਅਨੰਨਿਆ ਤੇ ਸੁਹਾਨਾ ਅਕਸਰ ਨਾਲ ਹੀ ਹੈਂਗਆਊਟ ਕਰਦੀਆਂ ਨਜ਼ਰ ਆਉਂਦੀਆਂ ਹਨ।
3
ਇਸ ਤਸਵੀਰ ‘ਚ ਇਹ ਤਿੰਨੇ ਕਾਫੀ ਛੋਟੀਆਂ ਨਜ਼ਰ ਆ ਰਹੀਆਂ ਹਨ। ਤਿੰਨਾਂ ਦੇ ਹੱਥਾਂ ‘ਚ ਬੰਦੂਕ ਫੜ੍ਹੀ ਹੈ।
4
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਨੰਨਿਆ ਨੇ ਸੁਹਾਨਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ਤੇ ਨਾਲ ਹੀ ਹੈਸ਼ਟੈਗ ਕੀਤਾ ਹੈ। #CharliesAngels #MajorThrowback .
5
ਅਨੰਨਿਆ ਨੇ ਇੱਕ ਮੇਜਰ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਸੁਹਾਨਾ ਖ਼ਾਨ, ਅਨੰਨਿਆ ਪਾਂਡੇ ਤੇ ਸ਼ਨਾਇਆ ਕਪੂਰ ਚਾਰਲੀ ਏਂਜਲ ਬਣੀਆਂ ਨਜ਼ਰ ਆ ਰਹੀਆਂ ਹਨ।
6
ਸ਼ਾਹਰੁਖ ਖ਼ਾਨ ਤੇ ਗੌਰੀ ਖ਼ਾਨ ਦੀ ਧੀ ਸੁਹਾਨਾ ਖ਼ਾਨ ਅੱਜ ਆਪਣਾ 19ਵਾਂ ਜਨਮ ਦਿਨ ਮਨਾ ਰਹੀ ਹੈ। ਇਸ ਮੌਕੇ ਸੁਹਾਨਾ ਨੂੰ ਉਸ ਦੀ ਬਚਪਨ ਦੀ ਦੋਸਤ ਅਨੰਨਿਆ ਪਾਂਡੇ ਨੇ ਖਾਸ ਅੰਦਾਜ਼ ‘ਚ ਜਨਮ ਦਿਨ ਦੀ ਵਧਾਈ ਦਿੱਤੀ।