✕
  • ਹੋਮ

ਚੰਕੀ ਪਾਂਡੇ ਦੀ ਧੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਈਰਲ

ਏਬੀਪੀ ਸਾਂਝਾ   |  14 Jun 2018 03:58 PM (IST)
1

ਉਸ ਨੇ ਲਾਂਸ ਏਂਜਲਸ ਦੀ ਯੂਨੀਵਰਸਿਟੀ ਆਫ਼ ਕੈਲੈਫੋਰਨੀਆ ਤੋਂ ਪੜ੍ਹਾਈ ਕੀਤੀ ਹੈ।

2

ਮੁੰਬਈ ਦੀ ਰਹਿਣ ਵਾਲੀ ਹੈ।

3

ਅਨੰਨਿਆ ਮਸ਼ਹੂਰ ਸਟਾਰ ਚੰਕੀ ਪਾਂਡੇ ਤੇ ਭਾਵਨਾ ਪਾਂਡੇ ਦੀ ਬੇਟੀ ਹੈ।

4

ਅਨੰਨਿਆ ਦੀ ਇਹ ਫਿਲਮ 23 ਨਵੰਬਰ ਨੂੰ ਰਿਲੀਜ਼ ਹੋਵੇਗੀ।

5

ਇਸ ਫਿਲਮ ਦਾ ਨਿਰਦੇਸ਼ਨ ਪੁਨੀਤ ਮਲਹੋਤਰਾ ਕਰ ਰਹੇ ਹਨ ਤੇ ਪ੍ਰੋਡਿਊਸਰ ਕਰਨ ਜੌਹਰ ਹਨ।

6

ਉਨ੍ਹਾਂ ਨਾਲ ਇਸ ਫਿਲਮ 'ਚ ਤਾਰਾ ਸੁਤਾਰਿਆ ਤੇ ਅਦਾਕਾਰ ਟਾਈਗਰ ਸ਼ਰਾਫ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

7

ਅਨੰਨਿਆ ਦੀ ਇਸ ਸਾਲ ਫਿਲਮ 'ਸਟੂਡੈਂਟ ਆਫ਼ ਦਾ ਈਅਰ 2' ਰਿਲੀਜ਼ ਹੋਣ ਵਾਲੀ ਹੈ। ਉਹ ਇਸ ਫਿਲਮ ਨਾਲ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ।

8

ਅਨੰਨਿਆ ਦਾ ਜਨਮ ਸਾਲ 1999 'ਚ ਹੋਇਆ ਸੀ।

9

ਹਾਲ ਹੀ 'ਚ ਚੰਕੀ ਪਾਂਡੇ ਦੀ ਧੀ ਅਨੰਨਿਆ ਨੇ ਮਨੀਸ਼ ਮਲਹੋਤਰਾ ਦੀ ਡਿਜ਼ਾਇਨ ਕੀਤੀ ਡ੍ਰੈੱਸ ਪਹਿਨ ਕੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕੀਤੀ। ਇਸ ਡ੍ਰੈੱਸ 'ਚ ਉਹ ਕਿਸੇ ਰਾਜਕੁਮਾਰੀ ਵਰਗੀ ਲੱਗ ਰਹੀ ਹੈ।

  • ਹੋਮ
  • ਬਾਲੀਵੁੱਡ
  • ਚੰਕੀ ਪਾਂਡੇ ਦੀ ਧੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਈਰਲ
About us | Advertisement| Privacy policy
© Copyright@2026.ABP Network Private Limited. All rights reserved.