✕
  • ਹੋਮ

ਚੋਣ ਨਤੀਜੇ 2026

WEST BENGAL  (293/293)To Win - 147
207
BJP
80
TMC
02
LF+ISF
02
CONG
02
OTH
ASSAM  (126/126)To Win - 64
102
BJP+
19
CONG+
05
OTH
TAMIL NADU  (234/234)To Win - 118
107
TVK
74
DMK+
53
ADMK+
00
OTH
KERALAM  (140/140)To Win - 71
102
CONG+
35
LEFT+
03
OTH
PUDUCHERRY  (30/30)To Win - 16
18
BJP+
06
CONG+
06
OTH
(Source: ECI/ABP News)

‘ਝਕਾਸ’ ਅਨਿਲ ਦੀ ਬਰਥਡੇਅ ਪਾਰਟੀ ‘ਚ ਸਿਤਾਰਿਆਂ ਦਾ ਜਸ਼ਨ

ਏਬੀਪੀ ਸਾਂਝਾ   |  25 Dec 2018 03:32 PM (IST)
‘ਝਕਾਸ’ ਅਨਿਲ ਦੀ ਬਰਥਡੇਅ ਪਾਰਟੀ ‘ਚ ਸਿਤਾਰਿਆਂ ਦਾ ਜਸ਼ਨ
1

ਬੀਤੇ ਦਿਨੀਂ ਬਾਲੀਵੁੱਡ ਦੇ ਝਕਾਸ ਐਕਟਰ ਅਨਿਲ ਕਪੂਰ 62 ਸਾਲ ਦੇ ਹੋ ਗਏ। ਇਸ ਮੌਕੇ ਉਨ੍ਹਾਂ ਨੇ ਬਾਲੀਵੁੱਡ ਸਟਾਰਸ ਲਈ ਗ੍ਰੈਂਡ ਪਾਰਟੀ ਰੱਖੀ।

2

ਆਪਣੇ ਭਰਾ ਦੇ ਜਨਮ ਦਿਨ ਦੇ ਜਸ਼ਨ ‘ਚ ਬੋਨੀ ਕਪੂਰ ਆਪਣੀਆਂ ਤਿੰਨੇ ਧੀਆਂ ਨਾਲ ਮੌਜੂਦ ਰਹੇ। ਇਸ ਮੌਕੇ ਬੋਨੀ ਦਾ ਬੇਟਾ ਅਰਜੁਨ ਕਪੂਰ ਵੀ ਪਾਰਟੀ ‘ਚ ਚਾਚੂ ਅਨਿਲ ਨੂੰ ਵਿੱਸ਼ ਕਰਨ ਪਹੁੰਚਿਆ।

3

ਸੋਨਮ ਨੇ ਅਨਿਲ ਨੂੰ ਆਪਣੀ ਆਉਣ ਵਾਲੀ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ’ ਦਾ ਪੋਸਟਰ ਸ਼ੇਅਰ ਕਰ ਵਧਾਈ ਦਿੱਤੀ। ਇਸ ਫ਼ਿਲਮ ‘ਚ ਦੋਵੇਂ ਪਹਿਲੀ ਵਾਰ ਸਕਰੀਨ ਸ਼ੇਅਰ ਕਰ ਰਹੇ ਹਨ।

4

ਉਂਝ ਪਾਰਟੀ ਬੇਸ਼ੱਕ ਅਨਿਲ ਲਈ ਸੀ ਪਰ ਪਾਰਟੀ ‘ਚ ਸਭ ਦੀਆਂ ਨਜ਼ਰਾਂ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ‘ਤੇ ਹੀ ਟਿਕੀਆਂ ਰਹੀਆਂ।

5

ਇਸ ਪਾਰਟੀ ‘ਚ ਅਰਜੁਨ ਕਪੂਰ, ਮਲਾਇਕਾ ਅਰੋੜਾ, ਕਰਨ ਜੌਹਰ, ਕਰੀਨਾ ਕਪੂਰ, ਕਰਿਸ਼ਮਾ ਕਪੂਰ ਜਿਹੇ ਸਟਾਰਸ ਨਜ਼ਰ ਆਏ।

6

ਬਰਥਡੇਅ ਬੈਸ਼ ‘ਚ ਅਨਿਲ ਕਪੂਰ ਦੀਆਂ ਧੀਆਂ ਰਿਆ ਕਪੂਰ ਤੇ ਸਨੋਮ ਕਪੂਰ ਵੀ ਨਜ਼ਰ ਆਈਆਂ। ਸੋਨਮ ਇੱਥੇ ਆਪਣੇ ਪਤੀ ਆਨੰਦ ਆਹੂਜਾ ਨਾਲ ਨਜ਼ਰ ਆਈ।

7

8

ਸੋਨਮ ਦੀ ਬੈਸਟ ਫ੍ਰੈਂਡ ਸਵਰਾ ਭਾਸਕਰ ਵੀ ਅਨਿਲ ਨੂੰ ਵਧਾਈ ਦੇਣ ਲਈ ਫੁੱਲਾਂ ਦਾ ਗੁਲਦਸਤਾ ਲੈ ਕੇ ਪਹੁੰਚੀ।

9

ਉਂਝ ਪਾਰਟੀ ਬੇਸ਼ੱਕ ਅਨਿਲ ਲਈ ਸੀ ਪਰ ਪਾਰਟੀ ‘ਚ ਸਭ ਦੀਆਂ ਨਜ਼ਰਾਂ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ‘ਤੇ ਹੀ ਟਿਕੀਆਂ ਰਹੀਆਂ।

10

11

ਅਨਿਲ ਕਪੂਰ ਨੇ ਬਰਥਡੇ ਮੌਕੇ ਮੀਡੀਆ ਤੇ ਆਪਣੇ ਫੈਨਸ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਤੋਂ ਫੁੱਲ ਵੀ ਲਏ।

12

13

14

15

16

17

18

19

20

21

22

23

24

25

  • ਹੋਮ
  • ਬਾਲੀਵੁੱਡ
  • ‘ਝਕਾਸ’ ਅਨਿਲ ਦੀ ਬਰਥਡੇਅ ਪਾਰਟੀ ‘ਚ ਸਿਤਾਰਿਆਂ ਦਾ ਜਸ਼ਨ
About us | Advertisement| Privacy policy
© Copyright@2026.ABP Network Private Limited. All rights reserved.