ਅਨੀਲ ਕਪੂਰ ਨੇ ਬਨਾਰਸ ‘ਚ ਇੰਝ ਮਨਾਈ ਮਨਾਈ ਦੇਵ ਦੀਵਾਲੀ
ਏਬੀਪੀ ਸਾਂਝਾ | 24 Nov 2018 03:23 PM (IST)
1
ਅਨਿਲ ਨੂੰ ਇਸ ਤੋਂ ਪਹਿਲਾਂ ਫ਼ਿਲਮ ‘ਫੰਨੇ ਖ਼ਾਂ’ ‘ਚ ਦੇਖਿਆ ਗਿਆ ਹੈ, ਜਿਸ ‘ਚ ਉਨ੍ਹਾਂ ਨਾਲ ਐਸ਼ਵਰੀਆ ਰਾਏ ਵੀ ਸੀ।
2
ਅਨਿਲ ਜਲਦੀ ਹੀ ਧੀ ਸੋਨਮ ਕਪੂਰ ਦੇ ਨਾਲ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਏਸਾ ਲੱਗਾ’ ‘ਚ ਵੀ ਨਜ਼ਰ ਆਉਣ ਵਾਲੇ ਹਨ। ਜਿਸ ਦਾ ਟੀਜ਼ਰ ਕਾਫੀ ਮਹੀਨੇ ਪਹਿਲਾਂ ਰਿਲੀਜ਼ ਹੋ ਚੁੱਕਿਆ ਹੈ।
3
ਇੱਥੇ ਅਨਿਲ ਦੀ ਇੱਕ ਝਕਲ ਪਾਉਣ ਲਈ ਫੈਨਸ ਬੇਤਾਬ ਨਜ਼ਰ ਆਏ। ਉਨ੍ਹਾਂ ਨੇ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤਾ।
4
5
ਪਿਛਲੇ ਦਿਨੀਂ ਖ਼ਬਰ ਸੀ ਕਿ ਅਨਿਲ ਦੀਪਵੀਰ ਤੋਂ ਨਾਰਾਜ਼ ਹਨ ਕਿ ਉਨ੍ਹਾਂ ਨੂੰ ਵਿਆਹ ‘ਚ ਨਹੀਂ ਬੁਲਾਇਆ ਗਿਆ, ਜੋ ਇੱਕ ਅਫਵਾਹ ਨਿਕਲੀ। ਇਸ ਖ਼ਬਰ ਨੂੰ ਅਨਿਲ ਨੇ ਦੋਵਾਂ ਨਵੇਂ ਵਿਆਹੇ ਜੋੜੇ ਨੂੰ ਵਧਾਈ ਦੇ ਗ਼ਲਤ ਕਰਾਰ ਦਿੱਤਾ।
6
ਬਾਲੀਵੁੱਡ ਦੇ ਹਰਫ਼ਨਮੌਲਾ ਅਦਾਕਾਰ ਅਨਿਲ ਕਪੂਰ ਸ਼ੁੱਕਰਵਾਰ ਨੂੰ ਬਨਾਰਸ ‘ਚ ਦੇਵ ਦੀਵਾਲੀ ਮਨਾਉਣ ਪਹੁੰਚੇ। ਇੱਥੇ ਉਨ੍ਹਾਂ ਗੰਗਾ ਆਰਤੀ ‘ਚ ਵੀ ਹਿੱਸਾ ਲਿਆ ਅਤੇ ਕਾਸ਼ੀਵਾਸੀਆਂ ਨੂੰ ਇਸ ਤਿਓਹਾਰ ਦੀ ਵਧਾਈ ਦਿੱਤੀ।