'ਲੱਛਮੀ' ਨੂੰ ਘਰ ਲੈਕੇ ਪਹੁੰਚੇ ਨੇਹਾ-ਅੰਗਦ, ਖ਼ੂਬਸੂਰਤ ਤਸੀਵਰਾਂ
ਏਬੀਪੀ ਸਾਂਝਾ | 24 Nov 2018 02:31 PM (IST)
1
ਬਾਲੀਵੁੱਡ ਐਕਟਰਸ ਨੇਹਾ ਧੂਪੀਆ ਇਸੇ ਸਾਲ ਹੀ ਅਦਾਕਾਰ ਅੰਗਦ ਬੇਦੀ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੀ ਸੀ। ਹੁਣ ਕੁਝ ਦਿਨ ਪਹਿਲਾਂ ਹੀ ਨੇਹਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ।
2
3
ਨੇਹਾ ਦੇ ਨਾਲ ਅੰਗਦ ਬੇਦੀ ਵੀ ਨਜ਼ਰ ਆ ਰਿਹਾ ਹੈ। ਨੇਹਾ ਨੇ ਧੀ ਮਹਿਰ ਨੂੰ ਗੋਦ ‘ਚ ਚੁੱਕਿਆ ਹੋਇਆ ਹੈ। ਮੀਡੀਆ ਵੱਲੋਂ ਤਸਵੀਰਾਂ ਕਲਿਕ ਹੋਣ ‘ਤੇ ਨੇਹਾ ਨੇ ਮਿਹਰ ਦਾ ਚਿਹਰਾ ਨਹੀਂ ਲੁਕਾਇਆ।
4
ਬੀਤੇ ਦਿਨੀਂ ਨੇਹਾ ਜਦੋਂ ਹਸਪਤਾਲ ਤੋਂ ਬਾਹਰ ਨਿੱਕਲੀ ਤਾਂ ਮੀਡੀਆ ਨੇ ਉਸ ਨੂੰ ਚਾਰੇ ਪਾਸੇ ਤੋਂ ਘੇਰ ਲਿਆ।
5
ਬਿਸ਼ਨ ਸਿੰਘ ਨੇ ਪੋਤੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਸੀ, ‘ਮਿਹਰ ਆਪਣੇ ਬਿਰਧ ਦਾਦਾ ਜੀ ਦੀ ਨਵੀਂ ਲਾਈਫ ਲਾਈਨ ਹੈ।’
6
ਨੇਹਾ-ਅੰਗਦ ਨੇ ਬੇਟੀ ਦਾ ਨਾਂਅ ਮਿਹਰ ਰੱਖਿਆ ਹੈ, ਜਿਸ ਦੀ ਪਹਿਲੀ ਤਸਵੀਰ ਨੂੰ ਸਾਬਕਾ ਕ੍ਰਿਕੇਟਰ ਦਾਦਾ ਬਿਸ਼ਨ ਸਿੰਘ ਬੇਦੀ ਨੇ ਸ਼ੇਅਰ ਕੀਤਾ ਸੀ। ਜਦਕਿ ਨੇਹਾ ਨੇ ਮਹਿਰ ਦੇ ਪੈਰਾਂ ਦੀ ਫ਼ੋਟੋ ਨੂੰ ਸ਼ੇਅਰ ਕੀਤਾ ਸੀ।
7
8
9
10
11
12