✕
  • ਹੋਮ

ਕੋਹਲੀ ਦੀ ਹੋਈ ਅਨੁਸ਼ਕਾ...

ਏਬੀਪੀ ਸਾਂਝਾ   |  12 Dec 2017 09:11 AM (IST)
1

2

ਜੋੜੇ ਦਾ ਵਿਆਹ ਇਕ ਨਿਜੀ ਸਮਾਗਮ ਵਿੱਚ ਨੇਪਰੇ ਚੜ੍ਹਿਆ, ਜਿਸ ਵਿੱਚ ਪਰਿਵਾਰਕ ਮੈਂਬਰਾਂ ਤੇ ਨੇੜਲੇ ਲੋਕਾਂ ਨੇ ਸ਼ਮੂਲੀਅਤ ਕੀਤੀ। ਵਿਆਹ ਸਮਾਗਮ ਇਟਲੀ ਦੇ ਤੁਸੈਨੀ ਸ਼ਹਿਰ ਵਿਚਲੇ ਇੱਕ ਰਿਜ਼ੌਰਟ ਵਿੱਚ ਕੀਤਾ ਗਿਆ।

3

4

5

ਵਿਆਹਿਆ ਜੋੜਾ ਬੀਤੇ ਚਾਰ ਵਰ੍ਹਿਆਂ ਤੋਂ ਡੇਟਿੰਗ ਕਰ ਰਿਹਾ ਸੀ।

6

ਇਹ ਵਿਆਹ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ। ਵਿਆਹ ਦੀ ਪਾਰਟੀ 21 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਹੋਵੇਗੀ ਅਤੇ ਫਿਲਮ ਇੰਡਸਟਰੀ ਦੇ ਦੋਸਤਾਂ ਅਤੇ ਕ੍ਰਿਕਟਰਾਂ ਲਈ ਵੱਖਰੀ ਪਾਰਟੀ 26 ਦਸੰਬਰ ਨੂੰ ਹੋਵੇਗੀ।

7

ਅਨੁਸ਼ਕਾ ਅਤੇ ਕੋਹਲੀ ਨੇ ਵਿਆਹ ਸਮਾਗਮ ਦੀਆਂ ਤਸਵੀਰਾਂ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਹਮੇਸ਼ਾ ਲਈ ਪਿਆਰ ਦੇ ਬੰਧਨ ਵਿੱਚ ਬੱਝਣ ਦਾ ਫੈਸਲਾ ਕੀਤਾ ਹੈ, ਉਨ੍ਹਾਂ ਨੂੰ ਇਹ ਖ਼ਬਰ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ।

8

9

ਵਿਆਹ ਵੇਲੇ ਅਨੁਸ਼ਕਾ ਨੇ ਗੁਲਾਬੀ ਰੰਗ ਦਾ ਲਹਿੰਗਾ ਤੇ ਵਿਰਾਟ ਨੇ ਸ਼ੇਰਵਾਨੀ ਪਾਈ ਹੋਈ ਸੀ। ਇਨ੍ਹਾਂ ਦੋਵਾਂ ਦੇ ਕੱਪੜੇ ਇਕੋ ਡਿਜ਼ਾਈਨਰ ਨੇ ਹੀ ਤਿਆਰ ਕੀਤੇ ਸਨ। ਦੋਵਾਂ ਨੇ ਟਵੀਟ ਕੀਤਾ, ‘ਅੱਜ ਦਾ ਦਿਨ ਸਾਡੇ ਪਰਿਵਾਰਾਂ, ਪ੍ਰਸ਼ਸੰਕਾਂ ਅਤੇ ਖ਼ੈਰ ਮੰਗਣ ਵਾਲਿਆਂ ਦੇ ਪਿਆਰ ਤੇ ਸਹਿਯੋਗ ਨਾਲ ਬਹੁਤ ਵਿਸ਼ੇਸ ਬਣ ਗਿਆ ਹੈ। ਸਾਡੇ ਇਸ ਸਫ਼ਰ ਦਾ ਹਿੱਸਾ ਬਣਨ ਲਈ ਸਭਨਾਂ ਦਾ ਧੰਨਵਾਦ।’

10

ਮਿਲਾਨ(ਇਟਲੀ): ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਹੀਰੋਇਨ ਅਨੁਸ਼ਕਾ ਸ਼ਰਮਾ ਇਟਲੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ।

  • ਹੋਮ
  • ਬਾਲੀਵੁੱਡ
  • ਕੋਹਲੀ ਦੀ ਹੋਈ ਅਨੁਸ਼ਕਾ...
About us | Advertisement| Privacy policy
© Copyright@2025.ABP Network Private Limited. All rights reserved.