ਅਨੁਸ਼ਕਾ ਦਾ ਵੱਖਰਾ Swag..!

ਏਬੀਪੀ ਸਾਂਝਾ   |  09 Sep 2017 03:59 PM (IST)
ਅਨੁਸ਼ਕਾ ਦਾ ਵੱਖਰਾ Swag..!
1

ਉਨ੍ਹਾਂ ਇਹ ਵੀ ਦੱਸਿਆ ਕਿ ਫ਼ਿਲਮ ਵਿੱਚ ਹਾਰਰ ਦਾ ਵੀ ਤੜਕਾ ਲਾਇਆ ਗਿਆ ਹੈ।

2

ਅਨੁਸ਼ਕਾ ਨੇ ਫ਼ਿਲਮ ਬਾਰੇ ਦੱਸਦਿਆਂ ਕਿਹਾ ਕਿ ਇਹ ਇੱਕ ਲਵ ਸਟੋਰੀ ਹੈ।

3

ਇਸ ਸਮੇਂ ਉਹ ਆਪਣੇ ਆਉਣ ਵਾਲੇ ਧਮਾਕੇ ਦੀ ਤਿਆਰੀ ਵਿੱਚ ਲੱਗੀ ਹੋਈ ਹੈ।

4

ਦੱਸ ਦੇਈਏ ਕਿ ਜਦੋਂ ਇਹ ਤਸਵੀਰਾਂ ਲਈਆਂ ਗਈਆਂ ਤਾਂ ਉਹ ਕੋਲਕਾਤਾ ਤੋਂ ਮੁੰਬਈ ਵਾਪਿਸ ਆਈ ਸੀ।

5

ਉਨ੍ਹਾਂ ਜੂੜਾ ਕੀਤਾ ਹੋਇਆ ਸੀ ਤੇ ਅੱਖਾਂ ਨੂੰ ਲੁਕਾਉਣ ਲਈ ਸ਼ੇਡਸ ਲਗਾਈਆਂ ਹੋਈਆਂ ਸਨ।

6

ਪੈਰਾਂ ਵਿੱਚ ਉਨ੍ਹਾਂ ਸਫੈਦ ਸਨੀਕਰਜ਼ ਪਾਏ ਹੋਏ ਸਨ।

7

ਉਨ੍ਹਾਂ ਐਡੀਡਾਸ ਦੀ ਲਾਲ ਟੀ-ਸ਼ਰਟ ਤੇ ਕਾਲੀ ਲੋਅਰ ਪਹਿਨੀ ਹੋਈ ਸੀ।

8

ਤਸਵੀਰਾਂ ਵਿੱਚ ਤੁਸੀਂ ਉਨ੍ਹਾਂ ਨੂੰ ਕੈਜ਼ੂਅਲ ਲੁਕ ਵਿੱਚ ਵੇਖ ਸਕਦੇ ਹੋ।

9

ਉਨ੍ਹਾਂ ਦੀਆਂ ਇਹ ਤਸਵੀਰਾਂ ਮੁੰਬਈ ਏਅਰਪੋਰਟ ਦੀਆਂ ਹਨ।

10

ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਨਵਾਂ ਅਵਤਾਰ।

  • ਹੋਮ
  • ਬਾਲੀਵੁੱਡ
  • ਅਨੁਸ਼ਕਾ ਦਾ ਵੱਖਰਾ Swag..!
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ