✕
  • ਹੋਮ

ਨਹੀਂ ਰੁਕ ਰਹੀ 'ਬਾਦਸ਼ਾਹੋ' ਦੀ ਰਫ਼ਤਾਰ

ਏਬੀਪੀ ਸਾਂਝਾ   |  07 Sep 2017 04:56 PM (IST)
1

ਇਸ ਫ਼ਿਲਮ ਨੂੰ ਬਾਲੀਵੁੱਡ ਦਾ ਮੰਨੇ-ਪ੍ਰਮੰਨੇ ਫ਼ਿਲਮਕਾਰ ਮਿਲਨ ਲੁਥਰੀਆ ਨੇ ਨਿਰਦੇਸ਼ਨ ਕੀਤਾ ਹੈ।

2

ਇਸ ਫ਼ਿਲਮ ਦੇ ਨਾਲ ਹੀ ਸਿਨੇਮਾਘਰਾਂ ਵਿੱਚ ਆਯੂਸ਼ਮਨ ਖੁਰਾਨਾ ਤੇ ਭੂਮੀ ਪੇਡਨੇਕਰ ਦੀ ਫ਼ਿਲਮ 'ਸ਼ੁਭ ਮੰਗਲ ਸਾਵਧਾਨ' ਵੀ ਰਿਲੀਜ਼ ਹੋਈ ਹੈ। ਇਸ ਨੂੰ ਵੀ ਸਮੀਖਿਅਕਾਂ ਨੇ ਚੰਗਾ ਦੱਸਿਆ ਪਰ ਕਮਾਈ ਦੇ ਮਾਮਲੇ ਵਿੱਚ ਇਹ ਬਾਦਸ਼ਾਹੋ ਤੋਂ ਕਾਫੀ ਪਛੜ ਗਈ ਹੈ।

3

ਇਸ ਫ਼ਿਲਮ ਵਿੱਚ ਦੇਸ਼ ਵਿੱਚ ਐਮਰਜੈਂਸੀ ਦੇ ਤੌਰ 'ਤੇ ਆਧਾਰਤ ਹੈ।

4

ਫ਼ਿਲਮ ਵਿੱਚ ਅਦਾਕਾਰ ਅਜੇ ਦੇਵਗਨ, ਇਮਰਾਨ ਹਾਸ਼ਮ, ਇਲਾਇਨਾ ਡੀਕਰੂਜ਼ ਤੇ ਈਸ਼ਾ ਗੁਪਤਾ ਮੁੱਖ ਭੂਮਿਕਾ ਵਿੱਚ ਹਨ।

5

ਇਹ ਫ਼ਿਲਮ ਘਰੇਲੂ ਬਾਕਸ ਆਫ਼ਿਸ 'ਤੇ 2800 ਫ਼ਿਲਮ ਸਕ੍ਰੀਨਾਂ ਅਤੇ ਵਿਦੇਸ਼ਾਂ ਵਿੱਚ 442 ਸਕ੍ਰੀਨਾਂ 'ਤੇ ਰਿਲੀਜ਼ ਹੋਈ ਹੈ।

6

ਇਸ ਕਮਾਈ ਤੋਂ ਅਜੇ ਦੇਵਗਨ ਕਾਫੀ ਖੁਸ਼ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨੂੰ ਸ਼ੁਕਰੀਆ ਵੀ ਕਿਹਾ ਸੀ। ਉਨ੍ਹਾਂ ਟਵਿੱਟਰ 'ਤੇ ਲਿਖਿਆ ਸੀ ਕਿ ਬਾਦਸ਼ਾਹੋ ਨੂੰ ਤੁਹਾਡੇ ਲੋਕਾਂ ਨੇ ਪਿਆਰ ਤੇ ਸਾਥ ਲਈ ਸ਼ੁਕਰੀਆ।

7

ਮਾਰਕਿਟ ਐਨਾਲਿਸਟ ਨੇ ਟਵਿੱਟਰ 'ਤੇ ਇਸ ਫ਼ਿਲਮ ਦੀ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। ਇਸ ਫ਼ਿਲਮ ਨੇ ਪਹਿਲਾਂ 12.03 ਕਰੋੜ, ਦੂਜੇ ਦਿਨ 15.60 ਕਰੋੜ, ਤੀਜੇ 15.10 ਕਰੋੜ ਤੇ ਇਸੇ ਤਰ੍ਹਾਂ ਛੇਵੇਂ ਦਿਨ ਬੁੱਧਵਾਰ ਦੀ 4.30 ਕਰੋੜ ਦੀ ਕਮਾਈ ਜੋੜ ਕੇ ਕੁੱਲ 60.54 ਕਰੋੜ ਦੀ ਕਮਾਈ ਕਰ ਲਈ ਹੈ।

8

ਮਾਰਕਿਟ ਐਨਾਲਿਸਟ ਨੇ ਟਵਿੱਟਰ 'ਤੇ ਇਸ ਫ਼ਿਲਮ ਦੀ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। ਇਸ ਫ਼ਿਲਮ ਨੇ ਪਹਿਲਾਂ 12.03 ਕਰੋੜ, ਦੂਜੇ ਦਿਨ 15.60 ਕਰੋੜ, ਤੀਜੇ 15.10 ਕਰੋੜ ਤੇ ਇਸੇ ਤਰ੍ਹਾਂ ਛੇਵੇਂ ਦਿਨ ਬੁੱਧਵਾਰ ਦੀ 4.30 ਕਰੋੜ ਦੀ ਕਮਾਈ ਜੋੜ ਕੇ ਕੁੱਲ 60.54 ਕਰੋੜ ਦੀ ਕਮਾਈ ਕਰ ਲਈ ਹੈ।

9

ਬੀਤੇ ਸ਼ੁੱਕਰਵਾਰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਫ਼ਿਲਮ 'ਬਾਦਸ਼ਾਹੋ' ਬਾਕਸ ਆਫ਼ਿਸ 'ਤੇ ਸ਼ਾਨਦਾਰ ਕਮਾਈ ਕਰ ਰਹੀ ਹੈ। ਰਿਲੀਜ਼ ਤੋਂ ਬਾਅਦ 6 ਦਿਨਾਂ ਵਿੱਚ ਹੀ ਫ਼ਿਲਮ ਨੇ 60 ਕਰੋੜ ਦੀ ਕਮਾਈ ਕਰ ਲਈ ਹੈ।

  • ਹੋਮ
  • ਬਾਲੀਵੁੱਡ
  • ਨਹੀਂ ਰੁਕ ਰਹੀ 'ਬਾਦਸ਼ਾਹੋ' ਦੀ ਰਫ਼ਤਾਰ
About us | Advertisement| Privacy policy
© Copyright@2026.ABP Network Private Limited. All rights reserved.