Blast from the Past ਕੈਪਸ਼ਨ ਨਾਲ ਇਸ ਅਦਾਕਾਰਾ ਨੇ ਅਪਲੋਡ ਕੀਤੀਆਂ ਕੁਝ ਅਜਿਹੀਆਂ ਤਸਵੀਰਾਂ ਕਿ ਪਛਾਨਣਾ ਮੁਸ਼ਕਿਲ
ਬਿਪਾਸ਼ਾ ਦੀਆਂ ਇਹ ਤਸਵੀਰਾਂ ਦੱਸਦੀਆਂ ਹਨ ਕਿ ਸਮੇਂ ਦੇ ਨਾਲ-ਨਾਲ ਇਨਸਾਨ ਕਿੰਨਾ ਬਦਲ ਜਾਂਦਾ ਹੈ।
ਇੰਸਟਾ 'ਤੇ 4.6 ਮਿਲੀਅਨ ਫਾਲੋਅਰਜ਼ ਦੀ ਮਾਲਕਣ ਬਿਪਾਸ਼ਾ ਨੂੰ ਇਹ ਲਾਈਕਸ 15 ਘੰਟਿਆਂ ਵਿੱਚ ਹੀ ਪ੍ਰਾਪਤ ਹੋਏ ਹਨ।
ਕਰਨ ਸਿੰਘ ਗ੍ਰੋਵਰ ਦੀ ਪਤਨੀ ਬਿਪਾਸ਼ਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਹੁਣ ਤਕ 26 ਹਜ਼ਾਰ ਤੋਂ ਜ਼ਿਆਦਾ ਲਾਈਕਸ ਆਏ ਹਨ।
ਜਿਸਮ ਤੇ ਰਾਜ਼ ਵਰਗੀਆਂ ਫ਼ਿਲਮਾਂ ਲਈ ਜਾਣੀ ਜਾਣ ਵਾਲੀ ਇਸ ਅਦਾਕਾਰਾ ਨੇ ਆਪਣੇ ਇੰਸਟਾ ਫੈਨਜ਼ ਨੂੰ ਆਪਣੀਆਂ ਤਸਵੀਰਾਂ ਨਾਲ ਹੈਰਾਨ ਕਰ ਦਿੱਤਾ ਹੈ।
ਉਨ੍ਹਾਂ Blast from the Past ਨਾਂ ਦੇ ਕੈਪਸ਼ਨ ਹੇਠ ਆਪਣੇ ਲੰਘੇ ਵੇਲਿਆਂ ਦੀ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਵਿੱਚ ਉਹ ਪਛਾਣ ਵਿੱਚ ਹੀ ਨਹੀਂ ਆਉਂਦੀ।
ਕੀ ਤੁਹਾਨੂੰ ਇਹ ਬਿਪਾਸ਼ਾ ਲੱਗੀ, ਤਾਂ ਤੁਸੀਂ ਚੰਗੇ ਪਾਰਖੂ ਹੋ। ਇਹ ਅੱਜ ਦੀ ਹੌਟ ਅਦਾਕਾਰਾਵਾਂ ਵਿੱਚੋਂ ਇੱਕ ਬਿਪਾਸ਼ਾ ਬਾਸੂ ਹੀ ਹੈ।
ਜੇਕਰ ਤੁਸੀਂ ਇਨ੍ਹਾਂ ਨੂੰ ਪਛਾਣ ਗਏ ਤਾਂ ਇਹ ਪਹਿਲੀ ਨਜ਼ਰੇ ਮੁਮਕਿਨ ਨਹੀਂ ਹੋ ਸਕਦਾ।
ਤਸਵੀਰਾਂ ਵਿੱਚ ਜੋ ਚਿਹਰਾ ਤੁਸੀਂ ਵੇਖ ਰਹੇ ਹੋ, ਉਹ ਹੁਣ ਇੰਨਾ ਹੌਟ ਹੋ ਗਿਆ ਹੈ ਕਿ ਤੁਹਾਨੂੰ ਪਛਾਣ ਕਰਨ ਲਈ ਕਾਫੀ ਮਿਹਨਤ ਕਰਨੀ ਪੈ ਸਕਦੀ ਹੈ।