ਰਿਤਿਕ ਨੂੰ ਆਪਣੀ ਭੈਣ 'ਤੇ ਮਾਣ
ਏਬੀਪੀ ਸਾਂਝਾ | 09 Sep 2017 03:22 PM (IST)
1
ਉਹ ਵਿਕਾਸ ਬਹਿਲ ਦੀ ਬਾਇਓਪਿਕ ਫ਼ਿਲਮ 'ਸੁਪਰ-30' ਵਿੱਚ ਆਨੰਦ ਕੁਮਾਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। (ਸਾਰੀਆਂ ਤਸਵੀਰਾਂ- ਟਵਿੱਟਰ)
2
ਫ਼ਿਲਮਾਂ ਦੀ ਗੱਲ ਕਰੀਏ ਤਾਂ ਰਿਤਿਕ ਦੀ ਪਿਛਲੀ ਫ਼ਿਲਮ 'ਕਾਬਿਲ' ਸੀ।
3
ਰਿਤਿਕ ਨੇ ਤਸਵੀਰ ਨਾਲ ਲਿਖਿਆ ਹੈ, ਮੈਂ ਇਸ ਨੂੰ ਬਦਲਾਅ ਕਹਿੰਦਾ ਹਾਂ! ਮੈਨੂੰ ਤੁਹਾਡੇ 'ਤੇ ਮਾਣ ਹੈ ਭੈਣ ਸੁਨੈਨਾ ਰੌਸ਼ਨ। ਬੱਸ ਅੱਗੇ ਵਧਦੇ ਰਹੋ... ਕੁਝ ਵੀ ਨਾਮੁਮਕਿਨ ਨਹੀਂ ਹੈ।
4
ਕਾਲੇ ਰੰਗ ਦੀ ਡ੍ਰੈਸ ਵਿੱਚ ਅਤੇ ਮੋਤੀਆਂ ਵਾਲੇ ਹਾਰ ਵਿੱਚ ਉਹ ਕਾਫੀ ਖੂਬਸੂਰਤ ਲਗ ਰਹੀ ਹੈ।
5
ਥੋੜ੍ਹੀ ਪੁਰਾਣੀ ਤਸਵੀਰ ਵਿੱਚ ਸੁਨੈਨਾ ਥੋੜ੍ਹੀ ਸਿਹਤਮੰਦ ਨਜ਼ਰ ਆ ਰਹੀ ਹੈ, ਉੱਥੇ ਮੌਜੂਦਾ ਫ਼ੋਟੋ ਵਿੱਚ ਉਨ੍ਹਾਂ ਵਿੱਚ ਕਾਫੀ ਬਦਲਾਅ ਨਜ਼ਰ ਆ ਰਿਹਾ ਹੈ।
6
ਰਿਤਿਕ ਨੇ 'ਪਹਿਲਾਂ ਵਾਲੀ' ਤੇ 'ਹੁਣ ਵਾਲੀ' ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ਵੀ ਲਿਖਿਆ ਹੈ।
7
ਸੁਪਰਸਟਾਰ ਰਿਤਿਕ ਨੇ ਆਪਣੀ ਭੈਣ ਦੀ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ ਹੈ।
8
ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਆਪਣੀ ਵੱਡੀ ਭੈਣ ਸੁਨੈਨਾ ਰੌਸ਼ਨ ਵਿੱਚ ਆਏ ਬਦਲਾਅ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ।