ਸ਼ਾਹਰੁਖ, ਕੈਟਰੀਨਾ ਨਾਲ ਫ਼ਿਲਮ ਦੀ ਸ਼ੂਟਿੰਗ 'ਚ ਨਵੀਂ ਵਿਆਹੀ ਅਨੁਸ਼ਕਾ ਦਾ ਇੰਝ ਹੋਇਆ ਸਵਾਗਤ
ਏਬੀਪੀ ਸਾਂਝਾ | 12 Jan 2018 01:35 PM (IST)
1
2
3
ਤਸਵੀਰਾਂ- ਮਾਨਵ ਮੰਗਲਾਨੀ
4
ਇਸ ਸਾਲ 21 ਦਸੰਬਰ ਨੂੰ ਇਹ ਫ਼ਿਲਮ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
5
ਫ਼ਿਲਮ ਵਿੱਚ ਸ਼ਾਹਰੁਖ ਬੌਣੇ ਕਿਰਦਾਰ ਵਿੱਚ ਹੈ।
6
ਕੁਝ ਦਿਨ ਪਹਿਲਾਂ ਹੀ ਇਸ ਫ਼ਿਲਮ ਦਾ ਟੀਜ਼ਰ ਜਾਰੀ ਹੋਇਆ ਸੀ। ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ ਹੈ।
7
ਇਸ ਫ਼ਿਲਮ ਵਿੱਚ ਕੈਟਰੀਨਾ ਕੈਫ ਵੀ ਹੈ।
8
ਕੁਝ ਦਿਨ ਪਹਿਲਾਂ ਅਨੁਸ਼ਕਾ ਦੱਖਣੀ ਅਫਰੀਕਾ ਤੋਂ ਨਵਾਂ ਸਾਲ ਮਨਾ ਕੇ ਵਾਪਸ ਪਰਤੀ ਹੈ।
9
ਜਦੋਂ ਅਨੁਸ਼ਕਾ ਸੈੱਟ 'ਤੇ ਪਹੁੰਚੀ ਤਾਂ ਸ਼ਾਹਰੁਖ ਨੇ ਤੋਹਫਾ ਭੇਜ ਕੇ ਉਸ ਦਾ ਸਵਾਗਤ ਕੀਤਾ।
10
ਇਸ ਫ਼ਿਲਮ ਵਿੱਚ ਸ਼ਾਹਰੁਖ ਖਾਨ ਮੁੱਖ ਭੂਮਿਕਾ ਵਿੱਚ ਹੈ।
11
ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵਿਆਹ ਤੋਂ ਬਾਅਦ ਆਪਣੇ ਕੰਮ 'ਤੇ ਵਾਪਸੀ ਕਰ ਲਈ ਹੈ। ਵਿਆਹ ਮਗਰੋਂ ਆਪਣੀ ਪਹਿਲੀ ਫ਼ਿਲਮ 'ਜ਼ੀਰੋ' ਦੀ ਸ਼ੂਟਿੰਗ ਵਿੱਚ ਰੁੱਝ ਗਈ ਹੈ। ਕੱਲ੍ਹ ਸ਼ੂਟਿੰਗ ਦੇ ਸੈੱਟ 'ਤੇ ਅਨੁਸ਼ਕਾ ਜਾ ਰਹੀ ਸੀ ਤਾਂ ਕੈਮਰੇ ਨੇ ਉਸ ਨੂੰ ਕੈਦ ਕਰ ਲਿਆ।