ਅੱਯਾਰੀ' 'ਚ ਨਜ਼ਰ ਆਏਗੀ ਪੂਜਾ ਚੋਪੜਾ
ਏਬੀਪੀ ਸਾਂਝਾ | 11 Jan 2018 12:39 PM (IST)
1
ਇਸ ਦੇ ਨਾਲ ਹੀ ਪੂਜਾ ਨੇ ਤਾਮਿਲ ਫਿਲਮ ਤੇ ਇੱਕ ਅੰਗਰੇਜ਼ੀ ਡਾਕੂਮੈਂਟਰੀ ਵਿੱਚ ਵੀ ਕੰਮ ਕੀਤਾ ਹੈ।
2
ਪੂਜਾ ਨੇ ਇਸ ਤੋਂ ਪਹਿਲਾਂ 'ਕਮਾਂਡੋ' ਤੇ 'ਦਿਸ ਇਸ ਟੂ ਮੱਚ' ਵਿੱਚ ਲੀਡ ਰੋਲ ਨਿਭਾਇਆ ਸੀ।
3
ਸਮਾਈਲ ਹੀ ਨਹੀਂ ਪੂਜਾ ਨੇ ਕੈਮਰਿਆਂ ਨੂੰ ਪੋਜ਼ ਵੀ ਦਿੱਤੇ।
4
ਕੈਮਰੇ ਨੂੰ ਦੇਖ ਸਮਾਈਲ ਦਿੰਦੀ ਪੂਜਾ।
5
ਪੂਜਾ ਦੀ ਮਾਂ ਸਿੰਗਲ ਮਦਰ ਹੈ। ਪੂਜਾ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਇੱਕ ਭੈਣ ਵੀ ਹੈ।
6
ਪੂਜਾ ਨੇ ਇਸ ਦੌਰਾਨ ਕਲਰਫੁੱਲ ਡਰੈੱਸ ਪਾਈ ਹੋਈ ਸੀ ਜਿਸ ਵਿੱਚ ਉਹ ਕਾਫੀ ਕੂਲ ਲੱਗ ਰਹੀ ਸੀ।
7
ਅੱਯਾਰੀ' ਤੋਂ ਪਹਿਲਾਂ ਪੂਜਾ 'ਫੈਸ਼ਨ' ਤੇ 'ਹੀਰੋਇਨ' ਵਿੱਚ ਸਪੈਸ਼ਲ ਐਪੀਅਰੈਂਸ ਵਿੱਚ ਨਜ਼ਰ ਆਈ ਸੀ।
8
ਸਾਲ 2009 ਵਿੱਚ ਪੂਜਾ ਨੇ ਮਿਸ ਇੰਡੀਆ ਦਾ ਖਿਤਾਬ ਆਪਣੇ ਨਾਮ ਕੀਤਾ ਸੀ।
9
ਪੂਜਾ ਜਲਦ ਹੀ ਸਿਧਾਰਥ ਮਲਹੋਤਰਾ ਦੀ ਆਉਣ ਵਾਲੀ ਫਿਲਮ 'ਅੱਯਾਰੀ' ਵਿੱਚ ਨਜ਼ਰ ਆਉਣ ਵਾਲੀ ਹੈ।
10
ਮਾਡਲ ਤੇ ਬਾਲੀਵੁੱਡ ਅਦਾਕਾਰਾ ਪੂਜਾ ਚੋਪੜਾ ਬਾਂਦਰਾ ਵਿੱਚ ਸਪਾਟ ਕੀਤੀ ਗਈ।
11
ਫੈਨਸ ਨੂੰ ਉਸ ਦੀ ਫਿਲਮ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਸੀ।