✕
  • ਹੋਮ

ਹੁਣ ਅਨੁਸ਼ਕਾ ਦੀ ਹਮਸ਼ਕਲ ਆਈ ਸਾਹਮਣੇ, ਸੋਸ਼ਲ ਮੀਡੀਆ 'ਤੇ ਛਾਈਆਂ ਤਸਵੀਰਾਂ

ਏਬੀਪੀ ਸਾਂਝਾ   |  06 Feb 2019 01:14 PM (IST)
1

ਜੂਲੀਆ ਦਾ ਇੰਸਟਾਗ੍ਰਾਮ ‘ਤੇ ਪੇਜ ਵੈਰੀਫਾਇਡ ਹੈ ਤੇ ਉਸ ਨੂੰ 1.1 ਮਿਲੀਅਨ ਲੋਕ ਫੌਲੋ ਕਰਦੇ ਹਨ।

2

3

ਜੁਲੀਆ ਨੇ ਅਨੁਸ਼ਕਾ ਦੀ ਤਰ੍ਹਾਂ ਕਈ ਪੋਜ਼ ਵੀ ਦਿੱਤੇ ਹਨ।

4

ਜੂਲੀਆ ਨੇ ਆਪਣੇ ਇੰਸਟਾਗ੍ਰਾਮ ‘ਤੇ ਕਈ ਅਜਿਹੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਜਿਨ੍ਹਾਂ ‘ਚ ਉਹ ਬਿਲਕੁੱਲ ਅਨੁਸ਼ਕਾ ਵਾਂਗ ਲੱਗ ਰਹੀ ਹੈ।

5

ਹਾਲ ਹੀ ‘ਚ ਅਨੁਸ਼ਕਾ ਤੇ ਜੂਲੀਆ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ।

6

ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਦੁਨੀਆ ‘ਚ 7 ਲੋਕ ਇੱਕ ਹੀ ਸ਼ਕਲ ਦੇ ਹੁੰਦੇ ਹਨ। ਇਸ ‘ਤੇ ਕਈ ਫ਼ਿਲਮਾਂ ਵੀ ਬਣ ਚੁੱਕੀਆਂ ਹਨ। ਅਨੁਸ਼ਕਾ ਨੇ ਇਸੇ ਤੱਥ ‘ਤੇ ਅਧਾਰਤ ਆਪਣਾ ਜਵਾਬ ਦਿੱਤਾ।

7

ਅਨੁਸ਼ਕਾ ਨੇ ਇਸ ਦਾ ਜਵਾਬ ਦਿੱਤਾ, “ਓਐਮਜੀ, ਸਹੀ ਕਿਹਾ ਮੈਂ ਤੁਹਾਡੀ ਜਿਹੀ ਹੋਰ 5 ਦੀ ਤਲਾਸ਼ ‘ਚ ਹਾਂ।”

8

ਮਿਸ਼ੇਲ ਨੇ ਅਨੁਸ਼ਕਾ ਨੂੰ ਟੈਗ ਕਰਕੇ ਟਵੀਟ ‘ਤੇ ਲਿਖਿਆ ਕਿ ਆਪਾ ਦੋਵੇਂ ਟਵਿਨਸ ਹਾਂ।

9

ਅਨੁਸ਼ਕਾ ਦੀ ਹਮਸ਼ਕਲ ਕੋਈ ਹੋਰ ਨਹੀਂ ਸਗੋਂ ਅਮਰੀਕਨ ਸਿੰਗਰ ਜੂਲੀਆ ਮਿਸ਼ੇਲ ਹੈ।

10

ਅਨੁਸ਼ਕਾ ਦੀ ਹਮਸ਼ਕਲ ਦੀ ਤਸਵੀਰ ਨੂੰ ਅਨੁਸ਼ਕਾ ਨੇ ਖੁਦ ਟਵੀਟ ਕਰਕੇ ਸ਼ੇਅਰ ਕੀਤਾ ਹੈ।

  • ਹੋਮ
  • ਬਾਲੀਵੁੱਡ
  • ਹੁਣ ਅਨੁਸ਼ਕਾ ਦੀ ਹਮਸ਼ਕਲ ਆਈ ਸਾਹਮਣੇ, ਸੋਸ਼ਲ ਮੀਡੀਆ 'ਤੇ ਛਾਈਆਂ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.