ਲੈਕਮੇ ਫੈਸ਼ਨ ਵੀਕ ਦੇ ਰੈਂਪ ‘ਤੇ ਉਤਰਿਆ ਬਾਲੀਵੁੱਡ ਦਾ ਹੁਸਨ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 04 Feb 2019 03:52 PM (IST)
1
2
3
4
ਮਲਾਈਕਾ ਗ੍ਰੇ ਕਲਰ ਦੀ ਡ੍ਰੈਸ ‘ਚ ਰੈਂਪ ‘ਤੇ ਨਜ਼ਰ ਆਈ। ਜਿਸ ‘ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।
5
ਮਲਾਈਕਾ ਅੱਜਕਲ੍ਹ ਆਪਣੇ ਅਤੇ ਅਰਜੁਨ ਕਪੂਰ ਦੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ।
6
ਇਸ ਤੋਂ ਇਲਾਵਾ ਰੈਂਪ ‘ਤੇ ਆਖਰੀ ਦਿਨ ਫੀਟਨੈਸ ਫ੍ਰੀਕ ਮਲਾਈਕਾ ਅਰੋੜਾ ਵੀ ਨਜ਼ਰ ਆਈ।
7
8
9
10
ਇਨ੍ਹਾਂ ਤੋਂ ਇਲਾਵਾ ਰੈਂਪ ‘ਤੇ ਲੀਜ਼ਾ ਹੈਡਨ ਅੇਤ ਕਰੀਸ਼ਮਾ ਕਪੂਰ ਨੇ ਵੀ ਵੱਖ-ਵੱਖ ਡਿਜ਼ਾਇਨਰਾਂ ਲਈ ਵਾਕ ਕੀਤੀ।
11
12
ਆਪਣੀ ਖੂਬਸੂਰਤੀ ਅਤੇ ਕਾਤਿਲ ਅਦਾਵਾਂ ਨਾਲ ਫੈਨਸ ਨੂੰ ਅਟ੍ਰੈਕਟ ਕਰਦੀ ਨਜ਼ਰ ਆਉਂਦੀ ਹੈ।
13
ਕੰਗਨਾ ਨੇ ਇੱਥੇ ਗੋਲਡਨ ਕਲਰ ਦੇ ਲਹਿੰਗੇ ਨਾਲ ਰੈਂਪ ਵਾਕ ਕੀਤੀ। ਕੰਗਨਾ ਅਕਸਰ ਹੀ ਰੈਂਪ ‘ਤੇ
14
ਹੁਣ ਕੰਗਨਾ ਲੈਕਮੇ ਫੈਸਨ ਵੀਕ ਦੇ ਆਖਰੀ ਦਿਨ ਰੈਂਪ ‘ਤੇ ਆਪਣੇ ਹੁਸਨ ਦੇ ਜਲਵੇ ਬਿਖੇਰਦੀ ਨਜ਼ਰ ਆਈ।
15
ਬਾਲੀਵੁੱਡ ਕੁਵੀਨ ਕੰਗਨਾ ਰਨੌਤ ਦੀ ਹਾਲ ਹੀ ‘ਚ ਫ਼ਿਲਮ ‘ਮਣੀਕਰਨੀਕਾ’ ਰਿਲੀਜ਼ ਹੋਈ ਹੈ। ਜਿਸ ਨੂੰ ਲੋਕਾਂ ਤੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ।