ਗੌਰੀ ਦੀ ਲੇਟ ਨਾਈਟ ਪਾਰਟੀ ‘ਚ ਮਲਾਇਕਾ-ਅਰਜੁਨ ਦੀ ਚਰਚਾ
Download ABP Live App and Watch All Latest Videos
View In Appਗੌਰੀ ਵੱਲੋਂ ਦਿੱਤੀ ਇਸ ਪਾਰਟੀ ਦੀ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
ਇਹ ਪਾਰਟੀ ਸ਼ਾਹਰੁਖ ਦੀ ਪਤਨੀ ਗੌਰੀ ਖ਼ਾਨ ਨੇ ਹੋਸਟ ਕੀਤੀ ਸੀ। ਇਸ ‘ਚ ਕ੍ਰਿਸ਼ਮਾ ਕਪੂਰ ਤੇ ਅੰਮ੍ਰਿਤਾ ਅਰੋੜਾ ਵੀ ਨਜ਼ਰ ਆਈਆਂ।
ਮਲਾਇਕਾ ਤੇ ਅਰਜੁਨ ਦੀ ਉਮਰ ‘ਚ 12 ਸਾਲ ਦਾ ਫਰਕ ਹੈ ਪਰ ਦੋਵਾਂ ‘ਤੇ ਪਿਆਰ ਦਾ ਖੁਮਾਰ ਇਸ ਕਦਰ ਚੜ੍ਹਿਆ ਹੈ ਕਿ ਦੋਵਾਂ ਨੂੰ ਇਸ ਤੋਂ ਅੱਗੇ ਕੁਝ ਵੀ ਨਜ਼ਰ ਨਹੀਂ ਆਉਂਦਾ।
ਪਾਰਟੀ ‘ਚ ਅਰਜੁਨ ਕਪੂਰ ਨਾਲ ਮਲਾਇਕਾ ਬੈਕਲੈਸ ਜੰਪਸੂਟ ‘ਚ ਨਜ਼ਰ ਆਈ। ਜਦਕਿ ਅਰਜੁਨ ਇੱਥੇ ਬਲੈਕ ਜੀਨਸ ਤੇ ਬਲੈਕ ਬਲੂਮ ਚੈੱਕ ਸ਼ਰਟ ‘ਚ ਨਜ਼ਰ ਆਏ।
ਇੰਨਾ ਹੀ ਨਹੀਂ ਇਸ ਦੌਰਾਨ ਮਲਾਇਕਾ ਦੀ ਬੀ-ਟਾਉਨ ਦੀ ਗਰਲ ਗੈਂਗ ਵੀ ਇੱਥੇ ਮੌਜੂਦ ਰਹੀ।
ਆਏ ਦਿਨ ਦੋਵਾਂ ‘ਚ ਨਜ਼ਦੀਕੀ ਵਧਦੀ ਜਾ ਰਹੀ ਹੈ। ਦੋਵੇਂ ਇਸ ਪਾਰਟੀ ‘ਚ ਕੁਝ ਇਸ ਅੰਦਾਜ਼ ‘ਚ ਕੈਪਚਰ ਹੋਏ।
ਬਾਲੀਵੁੱਡ ਦੇ ਚਰਚਿਤ ਜੋੜੀ ਬਣ ਚੁੱਕੇ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਨੂੰ ਮੰਗਲਵਾਰ ਨਾਈਟ ਪਾਰਟੀ ਇੰਜੂਆਏ ਕਰਦੇ ਵੇਖਿਆ ਗਿਆ।
- - - - - - - - - Advertisement - - - - - - - - -