ਵੱਖ-ਵੱਖ ਥਾਂਵਾਂ ‘ਤੇ ਖੂਬ ਹੋ ਰਹੀ ਹੈ ‘ਗੱਲੀ ਬੁਆਏ’ ਦੀ ਪ੍ਰਮੋਸ਼ਨ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 06 Feb 2019 03:34 PM (IST)
1
2
3
4
ਆਲਿਆ ਆਪਣੀਆਂ ਫ਼ਿਲਮਾਂ ਤੋਂ ਇਲਾਵਾ ਰਣਬੀਰ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਹੈ।
5
ਆਲਿਆ ਇਸ ਤੋਂ ਬਾਅਦ ਜਲਦੀ ਹੀ ਰਣਬੀਰ ਕਪੂਰ ਦੇ ਨਾਲ ਫ਼ਿਲਮ ‘ਬ੍ਰਹਮਾਸਤਰ’ ਅਤੇ ਰਣਵੀਰ ‘ਤੱਖਤ’ ‘ਚ ਨਜ਼ਰ ਆਉਣ ਵਾਲੇ ਹਨ।
6
ਇਸ ਫ਼ਿਲਮ ‘ਚ ਰਣਵੀਰ ਨੇ ਇੱਕ ਸਟ੍ਰੀਟ ਰੈਪਰ ਦੇ ਕਿਰਦਾਰ ਨੂੰ ਜ਼ਬਰਦਸਤ ਅੰਦਾਜ਼ ‘ਚ ਨਿਭਾਇਆ ਹੈ। ਫ਼ਿਲਮ ‘ਚ ਰਣਵੀਰ ਦਾ ਖੁਦ ਦਾ ਕੀਤਾ ਰੈਪ ਵੀ ਹੈ।
7
ਉਂਝ ਰਣਵੀਰ ਅਤੇ ਆਲਿਆ ਨੂੰ ਬਾਲੀਵੁੱਡ ਦੀ ਹਿੱਟ ਫ਼ਿਲਮਾਂ ਦੀ ਮਸ਼ੀਨ ਕਿਹਾ ਜਾਂਦਾ ਹੈ। ਆਲਿਆ ਨੇ ਹੁਣ ਤਕ ਸਾਰਿਆਂ 100 ਕਰੋੜੀ ਫ਼ਿਲਮਾਂ ਹੀ ਕੀਤੀਆਂ ਹਨ।
8
‘ਗਲੀ ਬੁਆਏ’ ਚ’ ਦੋਵੇਂ ਸਟਾਰਸ ਦੀ ਕੇਮਿਸਟ੍ਰੀ ਦੇਖਣ ਵਾਲੀ ਹੈ। ਹੁਣ ਤਕ ਸਾਹਮਣੇ ਆਏ ਟ੍ਰੇਲਰ ਅਤੇ ਗਾਣਿਆਂ ਨੂੰ ਅੋਡੀਅੰਸ ਖੂਬ ਪਸੰਦ ਕਰ ਰਹੀ ਹੈ।
9
ਜਲਦੀ ਹੀ ਆਲਿਆ ਅਤੇ ਰਣਵੀਰ ਸਿੰਘ ਫ਼ਿਲਮ ‘ਗਲੀ ਬੁਆਏ ‘ਚ ਨਜ਼ਰ ਆਉਣ ਵਾਲੇ ਹਨ। ਇਸ ਨਾਲ ਦੋਵੇਂ ਕਲਾਕਾਰ ਪਹਿਲੀ ਵਾਰ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।