✕
  • ਹੋਮ

ਰਾਤ ਦੀ ਗੇੜੀ ਮਾਰਦੇ ਅਰਜੁਨ-ਮਲਾਈਕਾ ਨੂੰ ਫੈਨਸ ਨੇ ਫੜਿਆ..!

ਏਬੀਪੀ ਸਾਂਝਾ   |  07 Nov 2018 05:35 PM (IST)
1

ਇਸ ਦੌਰਾਨ ਅਰਜੁਨ ਨੇ ਪੂਰੀ ਕੋਸ਼ਿਸ਼ ਕੀਤੀ ਕੀ ਮਲਾਈਕਾ ਨੂੰ ਕੋਈ ਛੋਹ ਨਾ ਸਕੇ ਅਤੇ ਉਹ ਉਨ੍ਹਾਂ ਨੂੰ ਭੀੜ 'ਚੋਂ ਉਸ ਨੂੰ ਬਚਾਉਂਦੇ ਹੋਏ ਅੱਗੇ ਨਿਕਲ ਗਏ।

2

ਇੱਥੇ ਦੋਵਾਂ ਨੂੰ ਦੇਖ, ਫੈਨਸ ਨੇ ਘੇਰ ਲਿਆ। ਦੋਵੇਂ ਇੱਥੇ ਡਿਨਰ ‘ਤੇ ਆਏ ਸੀ।

3

ਹਾਲ ਹੀ ‘ਚ ਇੱਕ ਫੈਸ਼ਨ ਸ਼ੋਅ ਅਤੇ ਇਸ ਤੋਂ ਬਾਅਦ ਪਾਰਟੀਆਂ ‘ਚ ਨਜ਼ਰ ਆਉਣ ਵਾਲੇ ਸਟਾਰਸ ਹੁਣ ਬੀਤੀ ਰਾਤ ਇੱਕ ਰੈਸਟੋਰੈਂਟ 'ਚੋਂ ਨਿੱਕਲਦੇ ਨਜ਼ਰ ਆਏ।

4

ਦੋਵਾਂ ਦਾ ਪਿਆਰ ਜ਼ਮਾਨੇ ਨੂੰ ਨਜ਼ਰ ਆ ਰਿਹਾ ਹੈ।

5

ਅਰਜੁਨ ਕਪੂਰ ਅਤੇ ਮਲਾਈਕਾ ਅਰੋੜਾ ਅੱਜ ਕੱਲ੍ਹ ਕਾਫੀ ਇਕੱਠੇ ਘੁੰਮਦੇ ਨਜ਼ਰ ਆ ਰਹੇ ਹਨ।

  • ਹੋਮ
  • ਬਾਲੀਵੁੱਡ
  • ਰਾਤ ਦੀ ਗੇੜੀ ਮਾਰਦੇ ਅਰਜੁਨ-ਮਲਾਈਕਾ ਨੂੰ ਫੈਨਸ ਨੇ ਫੜਿਆ..!
About us | Advertisement| Privacy policy
© Copyright@2025.ABP Network Private Limited. All rights reserved.