ਬੈਚਲਰ ਪਾਰਟੀ 'ਤੇ ਖੁੱਲ੍ਹੇ ਅੰਦਾਜ਼ 'ਚ ਪਹੁੰਚੀ ਪ੍ਰਿਅੰਕਾ ਨੂੰ ਸੱਸ ਨੇ ਦਿੱਤੀ ਨਸੀਹਤ
ਏਬੀਪੀ ਸਾਂਝਾ | 05 Nov 2018 06:07 PM (IST)
1
ਇਸ ਮੌਕੇ ਉਸ ਨੇ ਆਪਣੇ ਦੋਸਤਾਂ ਨਾਲ ਖ਼ੂਬ ਮਸਤੀ ਕੀਤੀ।
2
ਪ੍ਰਿਅੰਕਾ ਆਪਣੇ ਬ੍ਰਾਈਡਲ ਸ਼ਾਵਰ ਮੌਕੇ 9.5 ਕਰੋੜ ਦਾ ਨੈਕਲੈਸ ਪਹਿਨ ਕੇ ਪਹੁੰਚੀ ਸੀ।
3
ਇਸ 'ਤੇ ਜੋਨਾਸ ਦੀ ਮਾਂ ਡੇਨਿਸ ਨੇ ਲਾਲ ਰੰਗ ਦੇ ਦਿਲ ਵਾਲੇ ਇਮੋਜੀ ਨਾਲ ਕੁਮੈਂਟ ਕੀਤਾ ਕਿ ਅੱਛਾ ਬਣਨਾ।
4
ਪ੍ਰਿਅੰਕਾ ਨੇ ਸ਼ਨੀਵਾਰ ਨੂੰ ਆਪਣੀ ਮੁਸਕੁਰਾਉਂਦਿਆਂ ਦੀ ਤਸਵੀਰ ਵੀ ਸਾਂਝੀ ਕੀਤੀ।
5
ਨਿਊਯਾਰਕ ਵਿੱਚ ਬ੍ਰਾਈਡਲ ਸ਼ਾਵਰ ਪਾਰਟੀ ਦੇ ਇੱਕ ਹਫ਼ਤੇ ਤੋਂ ਬਾਅਦ ਹੀ ਪ੍ਰਿਅੰਕਾ ਨੇ ਖ਼ਬਰ ਸਾਂਝੀ ਕੀਤੀ ਕਿ ਹੁਣ ਬੈਚਲਰੇਟ ਪਾਰਟੀ ਹਾਲੇ ਹੀ ਸ਼ੁਰੂ ਹੋਈ ਹੈ।
6
ਪ੍ਰਿਅੰਕਾ ਛੇਤੀ ਹੀ ਅਮਰੀਕੀ ਗਾਇਕ ਤੇ ਅਦਾਕਾਰ ਨਿਕ ਜੋਨਾਸ ਨਾਲ ਵਿਆਹ ਕਰਵਾਉਣ ਜਾ ਰਹੀ ਹੈ।
7
ਨਿਊਯਾਰਕ 'ਚ ਬ੍ਰਾਈਡਲ ਸ਼ਾਵਰ ਪਾਰਟੀ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਬੈਚਲਰੇਟ ਪਾਰਟੀ ਮਨਾਈ, ਜਿਸ ਤੋਂ ਬਾਅਦ ਉਸ ਦੀ ਹੋਣ ਵਾਲੀ ਸੱਸ ਨੇ ਉਸ ਨੂੰ ਚੰਗਾ ਬਣਨ ਦੀ ਗੁਜ਼ਾਰਿਸ਼ ਕਰ ਦਿੱਤੀ।