ਬੈਚਲਰ ਪਾਰਟੀਆਂ ਕਰ ਦੀਵਾਲੀ ਮਨਾਉਣ ਮੁੰਬਈ ਪਰਤੀ ਦੇਸੀ ਗਰਲ
ਏਬੀਪੀ ਸਾਂਝਾ | 07 Nov 2018 03:25 PM (IST)
1
ਪ੍ਰਿਅੰਕਾ ਨੇ ਪਹਿਲਾਂ ਆਪਣਾ ਬ੍ਰਾਈਡਲ ਸ਼ਾਵਰ ਸੈਲੀਬ੍ਰੇਟ ਕੀਤਾ ਤੇ ਫਿਰ ਦੇਸੀ ਤੇ ਵਿਦੇਸ਼ੀ ਦੋਸਤਾਂ ਨਾਲ ਬੈਚਲਰ ਪਾਰਟੀ ਵੀ ਸੈਲੀਬ੍ਰੇਟ ਕੀਤੀ।
2
ਇਨ੍ਹੀਂ ਦਿਨੀਂ ਉਸ ਦੀ ਬੈਚਲਰ ਪਾਰਟੀ ਸੁਰਖੀਆਂ ਵਿੱਚ ਛਾਈ ਹੋਈ ਹੈ।
3
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਆਪਣੇ ਵਿਆਹ ਕਰਕੇ ਖਾਸੀ ਚਰਚਾ ਵਿੱਚ ਹੈ।
4
ਪਰ ਦੀਵਾਲੀ ਤੋਂ ਪਹਿਲਾਂ ਪ੍ਰਿਅੰਕਾ ਮੁੜ ਤੋਂ ਮੁੰਬਈ ਪਰਤ ਆਈ ਹੈ।
5
ਬੀਤੀ ਰਾਤ ਉਹ ਆਪਣੀ ਭੈਣ ਪਰਿਣੀਤੀ ਚੋਪੜਾ ਨਾਲ ਏਅਰਪੋਰਟ 'ਤੇ ਦੇਖੀ ਗਈ। ਦੋਵੇਂ ਭੈਣਾਂ ਇੱਥੇ ਕਾਫੀ ਖ਼ੂਬਸੂਰਤ ਲੱਗ ਰਹੀਆਂ ਸਨ।