ਖੁੱਲ੍ਹਮ-ਖੁੱਲ੍ਹਾ ਪਿਆਰ ਕਰਦੇ ਨਜ਼ਰ ਆ ਰਹੇ ਮਲਾਇਕਾ ਤੇ ਅਰਜੁਨ, ਵੇਖੋ ਤਸਵੀਰਾਂ
ਤਸਵੀਰਾਂ ਨੂੰ ਦੇਖ ਲੱਗ ਰਿਹਾ ਹੈ ਕਿ ਅਰਜੁਨ, ਮਲਾਇਕਾ ਦੀ ਗਰਲ ਗੈਂਗ ਨਾਲ ਕਾਫੀ ਘੁਲ-ਮਿਲ ਗਏ ਹਨ। ਇੱਕ ਤਸਵੀਰ ‘ਚ ਮਲਾਇਕਾ, ਅਰਜੁਨ ਦੇ ਕਾਫੀ ਨੇੜੇ ਬੈਠੀ ਹੈ ਤੇ ਕਰੀਨਾ ਕੈਮਰੇ ਨੂੰ ਪੋਜ਼ ਦੇ ਰਹੀ ਹੈ।
ਇਨ੍ਹਾਂ ਤਸਵੀਰਾਂ ‘ਚ ਮਲਾਇਕਾ, ਅਰਜੁਨ ਦੀਆਂ ਬਾਹਾਂ ‘ਚ ਘਿਰੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਮਲਾਇਕਾ ਦੀ ਸਾਰੀ ਗਰਲ ਗੈਂਗ ਵੀ ਇਸੇ ਪਾਰਟੀ ‘ਚ ਮੌਜੂਦ ਸੀ।
ਹੁਣ ਫੇਰ ਮਲਾਇਕਾ ਤੇ ਅਰਜੁਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਦੋਨੋਂ ਸਟਾਰਸ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਹਾਲ ਹੀ ‘ਚ ਕੁਝ ਦਿਨ ਪਹਿਲਾਂ ਮਲਾਇਕਾ ਤੇ ਅਰਜੁਨ ਨੂੰ ਵਰੁਣ ਤੇ ਨਤਾਸ਼ਾ ਦਲਾਲ ਦੇ ਨਾਲ ਡਬੱਲ ਡੇਟ ‘ਤੇ ਸਪੋਟ ਕੀਤਾ ਗਿਆ ਸੀ।
ਇਹ ਲਵ ਬਰਡਸ ਬਾਲੀਵੁੱਡ ਦੇ ਹਰ ਇਵੈਂਟ ਤੇ ਪਾਰਟੀ ‘ਚ ਆਪਣੀ ਮੌਜ਼ੂਦਗੀ ਸ਼ੋਅ ਕਰ ਰਿਹਾ ਹੈ। ਇਸ ਨਾਲ ਦੋਨਾਂ ‘ਚ ਰਿਸ਼ਤਾ ਕਾਫੀ ਗੰਭੀਰ ਅਜਿਹਾ ਲੱਗਦਾ ਹੈ। ਇਸ ਦੇ ਨਾਲ ਹੀ ਖ਼ਬਰਾਂ ਆਈਆਂ ਸੀ ਕਿ ਅਗਲੇ ਸਾਲ ਵਿਆਹ ਕਰ ਸਕਦੇ ਹਨ।
ਮਲਾਇਕਾ ਅਰੋੜਾ, ਅਰਬਾਜ਼ ਖ਼ਾਨ ਨਾਲ ਤਲਾਕ ਤੋਂ ਬਾਅਦ 12 ਸਾਲ ਛੋਟੇ ਅਰਜੁਨ ਕਪੂਰ ਨਾਲ ਆਪਣੇ ਅਫੇਅਰ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਾਲ ਹੀ ‘ਚ ਮਲਾਇਕਾ ਨੇ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਨਾਕਾਰ ਵੀ ਦਿੱਤਾ ਸੀ।