‘ਦੀਪਵੀਰ’ ਦੇ ਵਿਆਹ 'ਤੇ ਸਿਤਾਰਿਆਂ ਦੀ ਵਧਾਈ
ਏਬੀਪੀ ਸਾਂਝਾ | 16 Nov 2018 12:15 PM (IST)
1
2
3
ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦਾ ਵਿਆਹ ਹੋ ਗਿਆ ਹੈ। ਦੋਵਾਂ ਨੇ ਇਟਲੀ ਦੇ ਲੇਕ ਕੋਮੋ ‘ਚ ਵਿਆਹ ਕੀਤਾ।
4
5
6
ਇਸ ਵਿਆਹ ਦਾ ਇੰਤਜ਼ਾਰ ਦੀਪਵੀਰ ਦੇ ਫੈਨਸ ਦੇ ਨਾਲ-ਨਾਲ ਬਾਲੀਵੁੱਡ ਨੂੰ ਵੀ ਸੀ। ਇਸੇ ਲਈ ਜਦੋਂ ਰਣਵੀਰ ਨੇ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਤਾਂ ਬਾਲੀਵੁੱਡ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵਧਾਈ ਦਿੱਤੀ।
7
8
9
10
11
ਆਓ ਦੇਖਦੇ ਹਾਂ ਇਸ ਕੱਪਲ ਨੂੰ ਕਿਸ ਸਟਾਰ ਨੇ ਕੀ ਕਹਿ ਕੇ ਵਧਾਈ ਦਿੱਤੀ ਹੈ।
12
ਹਰ ਕਿਸੇ ਨੇ ਇੱਕ ਹੌਟ ਕੱਪਲ ਦੇ ਹਮੇਸ਼ਾ ਖੁਸ਼ ਰਹਿਣ ਤੇ ਉਜਵਲ ਭਵਿੱਖ ਦੀ ਦੁਆ ਕੀਤੀ।