ਵਿਆਹ ਤੋਂ ਪਹਿਲਾਂ ਹੀ ਅਰਜੁਨ ਰਾਮਪਾਲ ਦੀ ਗਰਲਫ੍ਰੈਂਡ ਗਰਭਵਤੀ
ਤਸਵੀਰ ‘ਚ ਉਰਵਸ਼ੀ ਆਪਣੇ ਦੋਵੇਂ ਬੇਟਿਆਂ ਨਾਲ ਨਜ਼ਰ ਆ ਰਹੀ ਹੈ। ਉਸ ਨੇ ਅਜੇ ਤਕ ਵਿਆਹ ਨਹੀਂ ਕੀਤਾ ਹੈ।
ਸਿਰਫ ਬਾਲੀਵੁੱਡ ਹੀ ਨਹੀਂ ਛੋਟੇ ਪਰਦੇ ਦੇ ਸਟਾਰਸ ਵੀ ਇਹ ਬੋਲਡ ਕਦਮ ਲੈ ਚੁੱਕੀਆਂ ਹਨ। ਉਰਵਸ਼ੀ ਢੋਲਕੀਆਂ ਦੋ ਬੇਟਿਆਂ ਦੀ ਮਾਂ ਹੈ ਤੇ ਉਸ ਨੇ ਇਨ੍ਹਾਂ ਦੋਵਾਂ ਨੂੰ ਵਿਆਹ ਤੋਂ ਪਹਿਲਾਂ ਜਨਮ ਦਿੱਤਾ ਸੀ।
ਨੀਨਾ ਦੇ ਸਬੰਧ ਸਾਬਕਾ ਕ੍ਰਿਕਟਰ ਵਿਵ ਰਿਚਰਡ ਨਾਲ ਸੀ। ਇਸ ਤੋਂ ਉਨ੍ਹਾਂ ਦੀ ਇੱਕ ਬੇਟੀ ਹੈ ਜਿਸ ਦਾ ਨਾਂ ਮਸਾਬਾ ਗੁਪਤਾ ਹੈ। ਮਸਾਬਾ ਇੱਕ ਫੈਸ਼ਨ ਡਿਜ਼ਾਇਨਰ ਹੈ।
‘ਬਧਾਈ ਹੋ’ ਫੇਮ ਨੀਨਾ ਗੁਪਤਾ ਵੀ ਵਿਆਹ ਤੋਂ ਪਹਿਲਾਂ ਬੱਚੇ ਨੂੰ ਜਨਮ ਦੇ ਚੁੱਕੀ ਹੈ। ਫਿਲਹਾਲ ਹੁਣ ਨੀਨਾ ਵਿਆਹੁਤਾ ਹੈ। 2008 ‘ਚ ਉਸ ਨੇ ਵਿਆਹ ਕੀਤਾ ਸੀ ਪਰ ਇਸ ਵਿਆਹ ਤੋਂ ਉਸ ਨੂੰ ਕੋਈ ਬੱਚਾ ਨਹੀਂ।
ਐਮੀ ਜੈਕਸਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ, ‘ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ‘ਆਈ ਲਵ ਯੂ’ ਮੈਨੂੰ ਦੁਨੀਆ ਦੀ ਸਭ ਤੋਂ ਖੁਸ਼ ਕੁੜੀ ਬਣਾਉਣ ਲਈ ਧੰਨਵਾਦ।”
ਇਸ ਤੋਂ ਕੁਝ ਦਿਨ ਪਹਿਲਾਂ ਐਕਟਰਸ ਐਮੀ ਜੈਕਸਨ ਨੇ ਵੀ ਐਲਾਨ ਕੀਤਾ ਸੀ ਕਿ ਉਹ ਆਪਣੇ ਮੰਗੇਤਰ ਨਾਲ ਬੇਬੀ ਪਲਾਨ ਕਰ ਰਹੀ ਹੈ। ਐਮੀ ਵੀ ਗਰਭਵਤੀ ਹੈ।
ਅਰਜੁਨ ਨੇ ਗੈਬ੍ਰਿਏਲਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਇੱਕ ਵਾਰ ਫੇਰ ਪਿਓ ਬਣਨ ਵਾਲੇ ਹਨ। ਉਨ੍ਹਾਂ ਲਿਖਿਆ, “ਖੁਸ਼ਨਸੀਬ ਹਾਂ ਕਿ ਇੱਕ ਵਾਰ ਫੇਰ ਤੋਂ ਨਵੀਂ ਸ਼ੁਰੂਆਤ ਕਰ ਪਾ ਰਿਹਾ ਹਾਂ, ਇਸ ਬੱਚੇ ਲਈ ਤੁਹਾਡਾ ਸ਼ੁਕਰੀਆ।”
ਵਿਆਹ ਤੋਂ ਪਹਿਲਾਂ ਬੱਚੇ ਦੇ ਪਿਤਾ ਬਣਨ ਵਾਲੇ ਅਰਜੁਨ ਪਹਿਲੇ ਐਕਟਰ ਨਹੀਂ ਹਨ। ਇਸ ਤੋਂ ਪਹਿਲਾਂ ਵੀ ਕਈ ਐਕਟਰਸ ਅਜਿਹਾ ਬੋਲਡ ਸਟੈਪ ਲੈ ਚੁੱਕੀਆਂ ਹਨ।
ਅਰਜੁਨ ਰਾਮਪਾਲ ਨੇ ਮੰਗਲਵਾਰ ਨੂੰ ਆਪਣੇ ਫੈਨਸ ਨਾਲ ਗੁੱਡ ਨਿਊਜ਼ ਸ਼ੇਅਰ ਕਰਦਿਆਂ ਦੱਸਿਆ ਕਿ ਉਹ ਆਪਣੀ ਗਰਲਫ੍ਰੈਂਡ ਨਾਲ ਬੇਬੀ ਪਲਾਨ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਗਰਲਫ੍ਰੈਂਡ ਗੈਬ੍ਰਿਏਲਾ ਡੇਮੇਟ੍ਰਿਏਡਸ ਗਰਭਵਤੀ ਹੈ।