ਮਾਂ ਦੀ ਮੌਤ ਤੋਂ ਬਾਅਦ ਪ੍ਰੇਮਿਕਾ ਨਾਲ ਸਮਾਂ ਬਿਤਾਉਂਦੇ ਦਿੱਸੇ ਅਰਜੁਨ ਰਾਮਪਾਲ
ਏਬੀਪੀ ਸਾਂਝਾ | 11 Nov 2018 06:47 PM (IST)
1
2
3
4
5
ਦੇਖੋ ਅਰਜੁਨ ਤੇ ਗੈਬ੍ਰਿਏਲਾ ਦੀਆਂ ਮਾਨਵ ਮੰਗਲਾਨੀ ਵੱਲੋਂ ਖਿੱਚੀਆਂ ਗਈਆਂ ਕੁਝ ਹੋਰ ਤਸਵੀਰਾਂ।
6
ਅਰਜੁਨ ਨੇ ਮੇਹਰ ਜੇਸੀਆ ਨੇ ਸਾਲ 1998 ਵਿੱਚ ਵਿਆਹ ਕੀਤਾ ਸੀ ਤੇ ਉਨ੍ਹਾਂ ਦੀਆਂ ਦੋ ਧੀਆਂ ਮਾਹਿਕਾ ਤੇ ਮਾਇਰਾ ਹਨ ਪਰ ਹੁਣ ਉਨ੍ਹਾਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ।
7
ਹੁਣ ਹੌਲੀ-ਹੌਲੀ ਉਹ ਮਾਂ ਦੀ ਮੌਤ ਦੇ ਗ਼ਮ ਵਿੱਚੋਂ ਉੱਭਰ ਰਹੇ ਹਨ।
8
ਹਾਲ ਹੀ ਵਿੱਚ ਅਰਜੁਨ ਰਾਮਪਾਲ ਦੀ ਮਾਂ ਗਵੇਨ ਰਾਮਪਾਲ ਦੀ ਮੌਤ ਹੋਈ ਸੀ।
9
ਇਸ ਦੌਰਾਨ ਰਾਮਪਾਲ ਸਾਦੇ ਕੱਪੜਿਆਂ ਵਿੱਚ ਸਨ ਪਰ ਉਨ੍ਹਾਂ ਦੀ ਪ੍ਰੇਮਿਕਾ ਗੈਬ੍ਰਿਏਲਾ ਡੇਮੇਟ੍ਰਿਏਡਸ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ।
10
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਬੀਤੀ ਰਾਤ ਆਪਣੀ ਪ੍ਰੇਮਿਕਾ ਨਾਲ ਵਿਖਾਈ ਦਿੱਤੇ।